ਗੁਰੂਤਾ-ਪ੍ਰਵੇਗ
ਗੁਰੂਤਾ-ਪ੍ਰਵੇਗ ਜਦੋਂ ਕੋਈ ਵਸਤੂ ਧਰਤੀ ਵੱਲ ਸਤੰਤਰ ਰੂਪ ਵਿੱਚ ਕੇਵਲ ਗੁਰੂਤਾਕਰਸ਼ਣ ਦੇ ਕਾਰਨ ਡਿਗਦੀ ਹੈ ਤਾਂ ਇਸ ਦੇ ਪ੍ਰਵੇਗ ਵਿੱਚ ਅੰਤਰ ਹੁੰਦਾ ਹੈ ਇਸ ਨੂੰ ਗੁਰੂਤਾ-ਪ੍ਰਵੇਗ ਕਹਿੰਦੇ ਹਨ। ਇਸ ਨੂੰ ਅੰਗਰੇਜ਼ੀ ਦੇ ਅੱਖਰ g ਨਾਲ ਦਰਸਾਇਆ ਜਾਂਦਾ ਹੈ। ਇਸ ਦੀ ਇਕਾਈ (ਸੰਕੇਤਕ, m/s2 or m·s−2) ਹੈ।[1] (g =9.80665 m/s2 (about 32.1740 ft/s2)
ਗਤੀ ਦਾ ਦੂਜਾ ਨਿਯਮ ਦੇ ਅਨੁਸਾਰ ਪੁੰਜ ਅਤੇ ਪ੍ਰਵੇਗ ਦਾ ਗੁਣਨਫਲ ਬਲ ਹੁੰਦਾ ਹੈ।
- ਗਤੀ ਦੇ ਦੂਜੇ ਨਿਯਮ ਅਨੁਸਾਰ, F = ma,
- ਇੱਥੇ a ਪ੍ਰਵੇਗ ਹੈ, ਗੁਰੂਤਾਕਰਸ਼ਣ ਬਲ ਦੇ ਕਾਰਨ ਡਿੱਗਦੀ ਹੋਈ ਵਸਤੂ ਵਿੱਚ ਪ੍ਰਵੇਗ ਪੈਦਾ ਹੁੰਦਾ ਹੈ ਇਸ ਲਈ ਗੁਰੂਤਾਕਰਸ਼ਣ ਬਲ ਦਾ ਮਾਨ ਗੁਰੂਤਾ-ਪ੍ਰਵੇਗ g ਅਤੇ ਪੁੰਜ M ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਅਰਥਾਤ
- ਗੁਰੂਤਾਕਰਸ਼ਣ ਦਾ ਸਰਵ-ਵਿਆਪੀ ਨਿਯਮ ਦੇ ਅਨੁਸਾਰ
- ਦੋਨੋ ਸਮੀਕਰਣ ਤੋਂ
- ਜਾਂ
ਜਿੱਥੇ M ਧਰਤੀ ਦਾ ਪੁੰਜ r ਧਰਤੀ ਅਤੇ ਵਸਤੂ ਦੇ ਵਿਚਕਾਰ ਦੂਰੀ ਹੈ। ਮੰਨ ਲਈ ਵਸਤੂ ਧਰਤੀ ਦੀ ਸਤ੍ਹਾ ਦੇ ਨੇੜੇ ਹੈ ਤਾਂ r ਦਾ ਮੁੱਲ ਧਰਤੀ ਦਾ ਅਰਥ ਵਿਆਸ ਦੇ ਬਰਾਬਰ ਹੋਵੇਗੀ।
g ਦਾ ਮਾਨ
ਸੋਧੋਧਰਤੀ ਦਾ ਪੁੰਜ M=6×1024 kg
- ਗੁਰੂਤਾਕਰਸ਼ਣ ਸਥਿਰ ਅੰਕ G,
- ਧਰਤੀ ਦਾ ਅਰਥ ਵਿਆਸ (ਮੀਟਰ), r,
- g ਦਾ ਮਾਨ
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
<ref>
tag defined in <references>
has no name attribute.