ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਕਾ

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਕਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਨੇ ਸ਼ੁਰੂ ਕੀਤਾ ਤਾ ਕਿ ਮਲਵੇ 'ਚ ਸਿੱਖਿਆ ਦਾ ਪਰਚਾਰ ਹੋ ਸਕੇ।

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਕਾ
ਪੰਜਾਬੀ ਯੂਨੀਵਰਸਿਟੀ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਕਾ
ਸਥਾਨਭਗਤਾ ਭਾਈ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਥਾਪਨਾ2013
Postgraduatesਐਜੂਕੇਸ਼ਨਲ
ਵੈੱਬਸਾਈਟwww.ggskcbhagta.org

ਸੁਵਿਧਾਵਾ ਸੋਧੋ

ਕਾਲਜ ਵਿੱਚ ਪ੍ਰਯੋਗਸ਼ਾਲਾਵਾਂ ਜਿਵੇਂ ਡਿਜੀਟਲ ਲੈਂਗੁਏਜ਼ ਲੈਬ, ਈ.ਟੀ. ਲੈਬ, ਮੈਥਡ ਲੈਬ, ਸਾਈਕੋਲੋਜੀ ਲੈਬ, ਸਾਇੰਸ ਲੈਬ, ਬੀ.ਬੀ. ਰਾਈਟਿੰਗ, ਮਲਟੀ ਪਰਪਜ਼ ਸੈਮੀਨਾਰ ਹਾਲ, ਗਾਈਡੈਂਸ ਤੇ ਪਲੇਸਮੈਂਟ ਸੈੱਲ, ਸਪੋਰਟਸ ਰੂਮ, ਹੈਲਥ ਸੈਂਟਰ, ਆਰਟ ਐਂਡ ਕਰਾਫਟ ਰੂਮ ਦੀ ਸਹੂਲਤ ਹੈ। ਕਾਲਜ ਵਿੱਚ ਐਨ.ਐਸ.ਐਸ. ਯੂਨਿਟ ਸਥਾਪਿਤ ਹੈ। ਵਿਦਿਆਰਥਣਾਂ ਲਈ ਖੋ-ਖੋ, ਬੈਡਮਿੰਟਨ, ਬਾਸਕਟਬਾਲ ਲਈ ਵਿਸ਼ੇਸ਼ ਗਰਾਊਂਡ ਦਾ ਪ੍ਰਬੰਧ ਹੈ।

ਹਵਾਲੇ ਸੋਧੋ