ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ ਨੂੰ 2011 ਵਿੱਚ ਪੰਜਾਬ ਸਰਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਂਝੇ ਉੱਦਮ ਸ਼ੁਰੂ ਕੀਤਾ ਗਿਆ। ਇਹ ਕਾਲਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਤਿ ਪਛੜਿਆ ਇਲਾਕਾ ਹੈ। ਇਸ ਦੇ ਇੱਕ ਪਾਸੇ ਰਾਵੀ ਦਰਿਆ ਵਹਿੰਦਾ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਦੀ ਸੀਮਾ ਲੱਗਦੀ ਹੈ।[1]
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ | |||
---|---|---|---|
ਗੁਰੂ ਨਾਨਕ ਦੇਵ ਯੂਨੀਵਰਸਿਟੀ | |||
| |||
ਸਥਾਨ | ਨਰੋਟ ਜੈਮਲ ਸਿੰਘ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਸਥਾਪਨਾ | 2011 | ||
Postgraduates | ਐਮ. ਏ | ||
ਵੈੱਬਸਾਈਟ | web |
ਕੋਰਸ
ਸੋਧੋਕਾਲਜ ਵਿੱਚ ਬੀ.ਏ., ਬੀ.ਐਸਸੀ., ਇਕਨਾਮਿਕਸ, ਬੀ. ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿਊਟਰ), ਬੀ.ਕਾਮ. (ਪ੍ਰੋਫੈਸ਼ਨਲ) ਤੇ ਬੀ.ਸੀ.ਏ. ਵਰਗੇ ਡਿਗਰੀ ਕੋਰਸ ਹਨ।
ਸਹੂਲਤਾਂ
ਸੋਧੋਇਹ ਕਾਲਜ ਬਾਰਾਂ ਏਕੜ ਵਿੱਚ ਫੈਲਿਆ ਹੋਇਆ ਹੈ। ਕੰਪਿਊਟਰ ਤੇ ਸਾਇੰਸ ਲੈਬਾਂ, ਗਰਾਊਂਡ, ਅਲਟਰਾ-ਮਾਡਰਨ ਲਾਇਬਰੇਰੀ, ਰਸਾਲੇ, ਮੈਗਜ਼ੀਨ ਖੁੱਲ੍ਹੇ ਤੌਰ ‘ਤੇ ਪੜ੍ਹਨ ਲਈ ਵੱਖਰਾ ਕਾਮਨ-ਰੂਮ ਹਨ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2018-01-24. Retrieved 2018-01-31.
{{cite web}}
: Unknown parameter|dead-url=
ignored (|url-status=
suggested) (help)