ਗੁਲਸ਼ਨ-ਏ-ਰਾਵੀ (Urdu: گلشن راوی, ਰਾਵੀ ਦਾ ਬਾਗ ) ਇੱਕ ਰਿਹਾਇਸ਼ੀ ਇਲਾਕਾ ਅਤੇ ਯੂਨੀਅਨ ਕੌਂਸਲ (UC 75, 77, 78) ਹੈ ਜੋ ਲਾਹੌਰ, ਪੰਜਾਬ, ਪਾਕਿਸਤਾਨ ਦੇ ਸਮਨਾਬਾਦ ਜ਼ੋਨ ਵਿੱਚ ਸਥਿਤ ਹੈ। [1] [2] [3]

ਗੁਲਸ਼ਨ-ਏ-ਰਾਵੀ ਨੂੰ ਕਈ ਬਲਾਕਾਂ (ਏ, ਬੀ, ਸੀ, ਡੀ, ਈ, ਐੱਫ, ਜੀ, ਐਚ) ਵਿੱਚ ਵੰਡਿਆ ਗਿਆ ਹੈ। [1] [4]

ਹਵਾਲੇ

ਸੋਧੋ
  1. 1.0 1.1 Gulshan-e-Ravi on The Punjab Gazette, Government of the Punjab website (scroll down to Samanabad Zone) Published 22 August 2017, Retrieved 25 December 2021
  2. More rain expected today, tomorrow (including in Gulshan-e-Ravi) Dawn (Newspaper), Published 22 September 2021, Retrieved 25 December 2021
  3. Nasim Hassan (March 2013). "A view from Outside: My Recent Journey to Lahore". Pakistan Link (weekly newspaper in the United States). Retrieved 25 December 2021.
  4. Gulshan-e-Ravi on Google Maps website Retrieved 25 December 2021