ਗੁਲਾਮ ਰਸੂਲ ਮੇਹਰ
ਪਾਕਿਸਤਾਨੀ ਸਿਆਸਤਦਾਨ, ਇਕਬਾਲ ਵਿਦਵਾਨ, ਸੁਤੰਤਰਤਾ ਅੰਦੋਲਨ ਕਾਰਕੁਨ
ਗੁਲਾਮ ਰਸੂਲ ਮਹਿਰ (13 ਅਪ੍ਰੈਲ 1895 – 16 ਨਵੰਬਰ 1971) (غلام رسول مہر) ਇੱਕ ਪਾਕਿਸਤਾਨੀ ਮੁਸਲਿਮ ਵਿਦਵਾਨ ਅਤੇ ਸਿਆਸੀ ਕਾਰਕੁਨ ਸੀ, ਜਿਸਦਾ ਜਨਮ ਬ੍ਰਿਟਿਸ਼ ਭਾਰਤ ਦੇ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਫੂਲਪੁਰ ਵਿੱਚ ਹੋਇਆ ਸੀ।[1][2]
ਗੁਲਾਮ ਰਸੂਲ ਮੇਹਰ | |
---|---|
ਜਨਮ | 13 ਅਪ੍ਰੈਲ 1895[1] ਫੂਲਪੁਰ, ਜਲੰਧਰ ਜ਼ਿਲ੍ਹਾ, ਬ੍ਰਿਟਿਸ਼ ਭਾਰਤ |
ਮੌਤ | 16 ਨਵੰਬਰ 1971[1] ਲਹੌਰ, ਪਾਕਿਸਤਾਨ |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਪੱਤਰਕਾਰ, ਸਿਆਸੀ ਕਾਰਕੁਨ |
ਲਈ ਪ੍ਰਸਿੱਧ | ਪਾਕਿਸਤਾਨ ਲਹਿਰ |
ਮੁੱਢਲਾ ਜੀਵਨ
ਸੋਧੋਮੇਹਰ ਨੇ ਖਾਂਬਰਾ ਦੇ ਪ੍ਰਾਇਮਰੀ ਸਕੂਲ, ਫਿਰ ਜਲੰਧਰ ਸ਼ਹਿਰ ਦੇ ਮਿਸ਼ਨ ਹਾਈ ਸਕੂਲ ਵਿਚ ਪੜਾਈ ਕੀਤੀ। ਫਿਰ ਉਸਨੇ ਇਸਲਾਮੀਆ ਕਾਲਜ (ਲਾਹੌਰ) ਵਿੱਚ ਦਾਖਲਾ ਲਿਆ, ਜਿੱਥੇ ਉਸਨੇ ਸ਼ਹਿਰ ਅਤੇ ਇਸਦੇ ਸੱਭਿਆਚਾਰ ਲਈ ਇੱਕ ਸ਼ੌਕ ਪੈਦਾ ਕੀਤਾ।[2][1]
ਕਰੀਅਰ
ਸੋਧੋਮੇਹਰ ਭਾਰਤੀ ਰਾਜਨੀਤਿਕ ਮੋਰਚੇ 'ਤੇ ਵਾਪਰ ਰਹੀਆਂ ਘਟਨਾਵਾਂ ਵਿਚ ਡੂੰਘਾਈ ਨਾਲ ਸ਼ਾਮਲ ਸੀ।
ਹਵਾਲੇ
ਸੋਧੋ- ↑ 1.0 1.1 1.2 1.3 Siddique Shahzad (19 February 2016). "Profile of Maulana Ghulam Rasool Mehr". Lahore City History website. Archived from the original on 21 October 2019. Retrieved 29 April 2018.
- ↑ 2.0 2.1 "The Life and Times of Maulana Ghulam Rasool Mehr – Freedom fighter from Punjab". 23 September 2012., Dawn (newspaper), Published 23 Sep 2012, Retrieved 29 April 2018