ਗੁਲਿਸਤਾਨ (ਫ਼ਾਰਸੀ: گلستان) ਫ਼ਾਰਸੀ ਦੇ ਪ੍ਰਸਿੱਧ ਕਵੀ ਸ਼ੇਖ ਸਾਦੀ ਦੀਆਂ ਦੋ ਸ਼ਾਹਕਾਰ ਰਚਨਾਵਾਂ ਵਿੱਚੋਂ ਇੱਕ ਹੈ। ਇਸ ਦੀ ਰਚਨਾ 1259 ਵਿੱਚ ਹੋਈ। ਇਹ ਫ਼ਾਰਸੀ ਗਦ ਰਚਨਾ ਵਿੱਚ ਇੱਕ ਮੀਲ ਪੱਥਰ ਹੈ, ਸ਼ਾਇਦ ਇੱਕੋ ਇੱਕ ਸਿਖਰਲੀ ਚੋਟੀ ਦੀ ਰਚਨਾ।[1] ਇਸਨੇ ਪੂਰਬ ਅਤੇ ਪੱਛਮ ਯਾਨੀ ਪੂਰੇ ਸੰਸਾਰ ਤੇ ਆਪਣਾ ਡੂੰਘਾ ਪ੍ਰਭਾਵ ਛੱਡਿਆ ਹੈ।[2]

ਸਾਦੀ ਇੱਕ ਗੁਲਾਬ ਦੇ ਬਾਗ਼ ਵਿੱਚ, ਗੁਲਿਸਤਾਨ ਦੀ ਇੱਕ ਮੁਗ਼ਲ ਹੱਥ ਲਿਖਤ ਵਿੱਚੋਂ, ਤਕਰੀਬਨ 1645.

ਹਵਾਲੇ

ਸੋਧੋ
  1. Lewis, Franklin. "GOLESTĀN-E SAʿDI". Encyclopædia।ranica.
  2. "ਪੁਰਾਲੇਖ ਕੀਤੀ ਕਾਪੀ". Archived from the original on 2011-07-04. Retrieved 2012-12-04.

ਬਾਹਰੀ ਲਿੰਕ

ਸੋਧੋ