ਗੁਲ ਚੌਹਾਨ (ਜਨਮ 8 ਫਰਵਰੀ 1950[1]) ਪੰਜਾਬੀ ਕਵੀ ਅਤੇ ਕਹਾਣੀਕਾਰ ਹੈ। ਡਾ. ਮਨਮੋਹਨ ਦੇ ਅਨੁਸਾਰ ਉਸਨੇ "ਅਨੁਭਵ ਦੇ ਨਵੇਂ ਆਯਾਮ ਤੇ ਇਸ ’ਚੋਂ ਪੈਦਾ ਹੋਈ ਕਮਾਲ ਦੀ ਭਾਸ਼ਾਕਾਰੀ ਰਾਹੀਂ ਆਪਣਾ ਮਖ਼ਸੂਸ ਪਾਠਕ ਵਰਗ ਤਿਆਰ ਕੀਤਾ ਹੈ।"[2][3]

ਗੁਲ ਚੌਹਾਨ

ਰਚਨਾਵਾਂ[4] ਸੋਧੋ

ਕਹਾਣੀ ਸੰਗ੍ਰਹਿ ਸੋਧੋ

  • ਬੰਟੀ ਬਾਜ਼ਾਰ
  • ਸਾਈਡਪੋਜ਼ (1977)
  • ਰੇਸ਼ਮਾ ਦਾ ਪੰਜਵਾਂ ਚਿਰਾਗ਼
  • ਡਾਚੀਆਂ ਦੇ ਜਾਣ ਪਿੱਛੋਂ (1982)
  • ਇੱਕ ਚੌਰਸ ਤਕਲੀਫ਼ (1986)
  • ਬੇਬੀਘਰ (2006)

ਕਾਵਿ ਸੰਗ੍ਰਹਿ ਸੋਧੋ

  • ਹਰੇ ਰੰਗ ਦੀ ਕਵਿਤਾ

ਨਾਵਲ ਸੋਧੋ

  • ਜੂਨ ਪਚਾਸੀ
  • ਤੋਤਾ ਗਲੀ

ਹਵਾਲੇ ਸੋਧੋ

  1. Dutt, Kartik Chandra (1999). Who's who of Indian Writers, 1999: A-M (in ਅੰਗਰੇਜ਼ੀ). Sahitya Akademi. ISBN 9788126008735.
  2. ‘ਬੰਟੀ ਬਾਜ਼ਾਰ’: ਮਨ ਦੀ ਭਾਸ਼ਿਕ ਦ੍ਰਿਸ਼ਕਾਰੀ
  3. "Roundabout: Dating death with a drizzle of poems". Hindustan Times (in ਅੰਗਰੇਜ਼ੀ). 2021-05-23. Retrieved 2023-02-16.
  4. "ਗੁਲ ਚੌਹਾਨ ਦੀ ਪੁਸਤਕ 'ਬੰਟੀ ਬਾਜ਼ਾਰ' ਲੋਕ ਅਰਪਣ". Punjabi Tribune Online (in ਹਿੰਦੀ). 2013-05-18. Retrieved 2019-08-02.[permanent dead link]