ਗੁੰਮਟੀ ਕਲਾਂ

ਬਠਿੰਡਾ ਜ਼ਿਲ੍ਹੇ ਦਾ ਪਿੰਡ

ਗੁੰਮਟੀ ਕਲਾਂ ਇੱਕ ਇਤਿਹਾਸਕ ਪਿੰਡ ਰਾਮਪੁਰਾ ਫੂਲ ਸਬਡਵੀਜਨ ਜ਼ਿਲ੍ਹਾ ਬਠਿੰਡਾ ਵਿੱਚ ਹੈ। ਜਿਸ ਥਾਂ ਇਹ ਪਿੰਡ ਸਥਿਤ ਹੈ ਇੱਥੇ ਪਹਿਲਾ ਪਹਿਲ ਇੱਕ ਮਸ਼ਹੂਰ ਢਾਬ ਹੁੰਦੀ ਸੀ। ਇਸ ਢਾਬ ਕਿਨਾਰੇ ਗੁੰਮਟ ਨੁਮਾਂ ਇਮਾਰਤ ਤੋਂ ਹੀ ਇਹ ਪਿੰਡ ਅਬਾਦ ਹੋਇਆ ਜਿਥੋ ਇਸ ਪਿੰਡ ਦਾ ਨਾਮ ਗੁੰਮਟੀ ਪਿਆ। ਇਹ ਪਿੰਡ ਰਾਮਪੁਰਾ ਫੂਲ ਤੋਂ ਦਸ ਮੀਲ ਉਤਰ ਵੱਲ ਪਿੰਡ ਦਿਆਲਪੁਰਾ ਮਿਰਜ਼ਾ ਅਤੇ ਭਾਈ ਰੂਪਾ ਦੇ ਵਿਚਕਾਰ ਸਥਿਤ ਹੈ।

ਗੁੰਮਟੀ ਕਲਾਂ
ਪਿੰਡ
ਗੁੰਮਟੀ ਕਲਾਂ
ਭਾਰਤ ਵਿੱਚ ਲੋਕੇਸ਼ਨ ਗੁੰਮਟੀ ਕਲਾਂ
ਕੋਆਰਡੀਨੇਟ 30°25′52"ਉ 75°13′14"ਪੂ / 30.42°ਉ 75.22°ਪੂ / 30.42; 75.22ਕੋਆਰਡੀਨੇਟ: 30°25′52"ਉ 75°13′14"ਪੂ / 30.42°ਉ 75.22°E / 30.42; 75.22< /span>[permanent dead link]
ਦੇਸ ਭਾਰਤ
ਪੰਜਾਬ
ਸਥਾਪਨਾ 1686
ਗੁੰਮਟੀ ਕਲਾਂ
ਵਸੋਂ

ਵਸੋਂ ਘਣਤਾ

8123.[1]

6,451;/ਕਿ ਮੀ2 (16,708

/ਵ ਮੀ)
ਐਚ ਡੀ ਆਈ increase
0.860 (ਬਹੁਤ ਉਚੀ)
ਸਾਖਰਤਾ ਦਰ 81.8.%
ਓਪਚਾਰਕ ਭਾਸ਼ਾਵਾਂ ਪੰਜਾਬੀ ਹਿੰਦੀ ਅਤੇ ਅੰਗ੍ਰੇਜ਼ੀ
ਟਾਈਮ ਜੋਨ ਈ ਐੱਸ ਟੀ (ਯੂ ਟੀ ਸੀ+05:30)
ਖੇਤਰਫਲ

ਉੱਚਾਈ

4 ਵਰਗ ਕਿਲੋਮੀਟਰ (2.5 ਵ ਮੀ)

350 ਮੀਟਰ (1,150 ਫੁੱਟ)

ਵੈੱਬਸਾਈਟ
Entrance of Govt. Senior Secondary School Gumti kalan (Bathinda)

ਹਵਾਲੇ ਸੋਧੋ

  1. "Census" (PDF). Government fo।ndia. Retrieved 16 February 2012.