ਗੁੱਡੀ ਦਾ ਘਰ
ਇੱਕ ਗੁੱਡੀ ਦਾ ਘਰ (A Doll's House) 19ਵੀਂ ਸਦੀ ਦੇ ਨਾਰਵੇਜੀ ਨਾਟਕਕਾਰ ਹੈਨਰਿਕ ਇਬਸਨ ਦਾ ਲਿਖਿਆ ਨਾਟਕ ਹੈ।
ਗੁੱਡੀ ਦਾ ਘਰ A Doll's House | |
---|---|
ਲੇਖਕ | ਹੈਨਰਿਕ ਇਬਸਨ |
ਪਾਤਰ | ਨੋਰਾ ਟੋਰਵਾਲਡ ਹੈਲਮਰ ਕ੍ਰਾਗਸਤਾਡ ਮਿਸਿਜ ਲਿੰਡ ਡਾ. ਰੈਂਕ ਬੱਚੇ Anne-Marie |
ਪਹਿਲੇ ਪਰਦਰਸ਼ਨ ਦੀ ਤਰੀਕ | 21 ਦਸੰਬਰ 1879 |
ਪਹਿਲੇ ਪਰਦਰਸ਼ਨ ਦੀ ਜਗ੍ਹਾ | Royal Theatre in Copenhagen, Denmark |
ਮੂਲ ਭਾਸ਼ਾ | ਨਾਰਵੇਜੀਅਨ |
ਵਿਸ਼ਾ | The feminist awakening of a good middle-class wife and mother. |
ਰੂਪਾਕਾਰ | ਪ੍ਰਕਿਰਤੀਵਾਦੀ ਯਥਾਰਥਵਾਦੀ ਸਮਸਿਆ ਨਾਟਕ ਮਾਡਰਨ ਤ੍ਰਾਸਦੀ |
Setting | The home of the Helmer family in an unspecified Norwegian town or city, circa 1879. |
IBDB profile | |
IOBDB profile |
ਇਹ ਨਾਟਕ 19ਵੀਂ ਸਦੀ ਦੀ ਵਿਆਹ ਵਿਵਸਥਾ ਵੱਲ ਇਸ ਦੇ ਗੰਭੀਰ ਅਲੋਚਨਾਤਮਿਕ ਰਵੱਈਏ ਲਈ ਮਹੱਤਵਪੂਰਨ ਹੈ। ਇਸ ਕਾਰਨ ਉਸ ਸਮੇਂ ਬਹੁਤ ਵੱਡਾ ਵਿਵਾਦ ਪੈਦਾ ਹੋ ਗਿਆ ਸੀ।[1] ਨਾਟਕ ਦੇ ਅੰਤ ਸਮੇਂ ਮੁੱਖ ਪਾਤਰ, ਨੋਰਾ ਆਪਣੇ ਪਤੀ ਅਤੇ ਬੱਚੇ ਨੂੰ ਛੱਡ ਕੇ ਚਲੀ ਜਾਂਦੀ ਹੈ, ਕਿਉਂਕਿ ਉਹ ਆਪਣੇ ਆਪ ਨੂੰ ਖੋਜਣਾ ਚਾਹੁੰਦੀ ਹੈ।
ਹਵਾਲੇ
ਸੋਧੋ- ↑ Krutch, Joseph Wood (1953). "Modernism" in Modern Drama, A Definition and an Estimate (First ed.). Ithaca: Cornell University Press. p. 9. OCLC 176284.