ਹੈਨਰਿਕ ਇਬਸਨ (/ˈɪbsən/;[1] ਨਾਰਵੇਈ: [ˈhɛnɾɪk ˈɪpsən]; 20 ਮਾਰਚ 1828 – 23 ਮਈ1906) ਨੌਰਵੇ ਵਿੱਚ ਰਹਿਣ ਵਾਲਾ, ੧੯ਵੀਂ ਸਦੀ ਦਾ ਇੱਕ ਨਾਟਕਕਾਰ, ਰੰਗ-ਮੰਚ ਨਿਰਦੇਸ਼ਕ ਅਤੇ ਕਵੀ ਸੀ। ਇਸਨੂੰ ਅਕਸਰ ਯਥਾਰਥਵਾਦ ਦਾ ਪਿਤਾ ਕਿਹਾ ਜਾਂਦਾ ਹੈ। ਇਹ ਰੰਗ-ਮੰਚ ਵਿੱਚ ਆਧੁਨਿਕਤਾ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ।[2]

'
Henrik Ibsen by Gustav Borgen NFB-19778 restored.jpg
ਜਨਮ: 20 ਮਾਰਚ 1828
ਨਾਰਵੇ
ਮੌਤ:23 ਮਈ 1906
ਨਾਰਵੇ
ਪ੍ਰਭਾਵਿਤ ਕਰਨ ਵਾਲੇ :ਕੀਰਕੇਗਾਰਡ · ਬਰਾਂਡੇਸ · ਜੈਕਬਸਨ  · ਸਟਰਿੰਗਬਰਗ
ਇਨ੍ਹਾਂ ਨੂੰ ਪ੍ਰਭਾਵਿਤ ਕੀਤਾ:ਚੈਖਵ  · ਸਤਾਨਿਸਲਾਵਸਕੀ  · ਸ਼ਾ  · ਜਾਰਜ ਬਰਾਂਡੇਸ
ਦਸਤਖਤ:Henrik Ibsen's signature.png

ਹਵਾਲੇਸੋਧੋ

  1. "ਇਬਸਨ". Random House Webster's Unabridged Dictionary.
  2. On Ibsen's role as "father of modern drama," see "Ibsen Celebration to Spotlight 'Father of Modern Drama'". Bowdoin College. 2007-01-23. Retrieved 2007-03-27. ; on Ibsen's relationship to modernism, see Moi (2006, 1-36)