ਗੂਗਲ ਗਲਾਸ (ਅੰਗ੍ਰੇਜ਼ੀ:Google Glass) ਇੱਕ ਹੈੱਡਸੈੱਟ, ਜਾਂ ਆਪਟੀਕਲ ਹੈੱਡ-ਮਾਊਂਟਿਡ ਡਿਸਪਲੇ ਹੈ, ਜੋ ਕਿ ਇੱਕ ਚਸ਼ਮੇ ਦੀ ਤਰ੍ਹਾਂ ਹੈ। ਇਸਨੂੰ ਇੱਕ ਸਰਵਵਿਆਪੀ ਕੰਪਿਊਟਰ ਦਾ ਨਿਰਮਾਣ ਕਰਨ ਦੇ ਮਿਸ਼ਨ ਦੇ ਨਾਲ ਵਿਕਸਿਤ ਕੀਤਾ ਗਿਆ ਸੀ। ਗੂਗਲ ਗਲਾਸ ਇੱਕ ਸਮਾਰਟਫੋਨ ਦੀ ਤਰ੍ਹਾਂ ਹੈ ਜੋ ਕਿ ਹੱਥਾਂ ਦੇ ਬਿਨਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਨੂੰ ਪਹਿਨਣ ਵਾਲਾ ਕੁਦਰਤੀ ਭਾਸ਼ਾ ਅਵਾਜ ਆਦੇਸ਼ਾਂ ਦੇ ਮਾਧਿਅਮ ਨਾਲ ਇੰਟਰਨੈੱਟ ਦੇ ਨਾਲ ਸੰਚਾਰ ਕਰਦਾ ਹੈ।[1][6]

ਗਲਾਸ
ਗੂਗਲ ਸਲਾਸ ਲੋਗੋ
ਗੂਗਲ ਸਲਾਸ ਲੋਗੋ
ਗੂਗਲ ਗਲਾਸ ਐਕਸਪਲੋਰਰ ਐਡੀਸ਼ਨ
ਵਜੋਂ ਵੀ ਜਾਣਿਆ ਜਾਂਦਾ ਹੈਪ੍ਰਾਜੈਕਟ ਗਲਾਸ
ਡਿਵੈਲਪਰਗੂਗਲ
ਨਿਰਮਾਤਾਫੌਕਸਕੌਨ
ਰਿਲੀਜ਼ ਮਿਤੀਡਵੈਲਪਰ (ਯੂਐਸ): ਫਰਵਰੀ 2013 (2013-02)[1]
ਪਬਲਿਕ (ਯੂਐਸ): 2013 ਦੇ ਲਗਭਗ[2]
ਆਪਰੇਟਿੰਗ ਸਿਸਟਮਗਲਾਸ ਓਐਸ[3] (Google Xe Software[4])
ਸੀਪੀਯੂਓਐਮਏਪੀ 4430 ਸਿਸਟਮ ਆਨ ਚਿਪ, ਡੂਅਲ ਕੋਰ ਪ੍ਰੋਸੈਸਰ
ਮੈਮਰੀ2 ਜੀਬੀ ਰੈਮ
ਸਟੋਰੇਜ16 ਜੀਬੀ ਫਲੈਸ਼ ਮੈਮਰੀ ਕੁੱਲ
ਡਿਸਪਲੇਪ੍ਰਿਜ਼ਮ ਪ੍ਰਾਜੈਕਟਰ, 640×360 ਪਿਕਸਲ
ਇਨਪੁਟਮਾਈਕ੍ਰੋਫੋਨ ਤੋਂ ਵੌਇਸ ਕਮਾਂਡ,[5] ਐਕਸੈਲੋਮੀਟਰ,[5] ਗਾਇਰੋਸਕੋਪ,[5] ਮੈਗਨੇਟੋਮੀਟਰ,[5] ਐਂਬੀਏਂਟ ਲਾਈਟ ਸੈਂਸਰ, ਪ੍ਰੌਕਸੀਮੀਟਰ ਸੈਂਸਰ
ਕੰਟਰੋਲਰ ਇਨਪੁਟਟਚਪੈਡ, ਮਾਈਗਲਾਸ ਫੋਨ ਐਪ
ਕੈਮਰਾ5 ਮੈਗਾਪਿਕਸਲ ਤਸਵੀਰਾਂ
720ਪੀ ਵੀਡੀਓ[5]
ਕਨੈਕਟੀਵਿਟੀਵਾਈਫਾਈ 802.11b/g,[5] ਬਲੁਟੁੱਥ,[5] ਮਾਈਕ੍ਰੋ ਯੂਐੱਸਬੀ
ਪਾਵਰ570 mAh ਅੰਦਰੂਨੀ ਬੈਟਰੀ
ਭਾਰਤ36 g (1.27oz)
ਵੈੱਬਸਾਈਟgoogle.com/glass

ਗੈਲਰੀ

ਸੋਧੋ

ਹਵਾਲੇ

ਸੋਧੋ
  1. 1.0 1.1 Miller, Claire Cain (February 20, 2013). "Google Searches for Style". The New York Times. Retrieved March 5, 2013.
  2. "Gadgets". NDTV. IN. November 15, 2014.
  3. "KitKat for Glass". February 28, 2014. Archived from the original on October 8, 2015. Retrieved June 30, 2014.
  4. Google glass fans, archived from the original on February 21, 2016, retrieved April 18, 2014
  5. 5.0 5.1 5.2 5.3 5.4 5.5 5.6 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named tspec
  6. Albanesius, Chloe (April 4, 2012). "Google 'Project Glass' Replaces the Smartphone With Glasses". PC Magazine. Retrieved April 4, 2012.

ਬਾਹਰੀ ਲਿੰਕ

ਸੋਧੋ