ਗੂਰਿਸ਼ ਕੈਕਿਨੀ (12 ਅਕਤੂਬਰ 1912 – 13 ਨਵੰਬਰ 2002) ਇੱਕ ਕੰਨੜ ਸਾਹਿਤਕਾਰ, ਅਧਿਆਪਕ ਅਤੇ ਕਾਲਮਨਵੀਸ਼ ਸੀ। ਉਸਨੇ ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ ਅਤੇ ਰਾਜੋਤਸਵ ਪੁਰਸਕਾਰ ਸਮੇਤ ਅਨੇਕ ਪੁਰਸਕਾਰ ਹਾਸਲ ਕੀਤੇ।

ਗੂਰਿਸ਼ ਕੈਕਿਨੀ
ਜਨਮ(1912-10-12)12 ਅਕਤੂਬਰ 1912
ਗੋਕਰਨਾ, ਕਰਵਰ, ਉੱਤਰ ਕੰਨੜ, ਕਰਨਾਟਕ
ਮੌਤ13 ਨਵੰਬਰ 2002(2002-11-13) (ਉਮਰ 90)
ਕੌਮੀਅਤਭਾਰਤੀ ਭਾਰਤ
ਕਿੱਤਾਸਾਹਿਤਕਾਰ,
ਅਧਿਆਪਕ,
ਕਾਲਮਨਵੀਸ਼
ਇਨਾਮਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ,
ਰਾਜੋਤਸਵ ਪੁਰਸਕਾਰ

ਮੁੱਢਲਾ ਜੀਵਨਸੋਧੋ

ਹੋਰ ਦੇਖੋਸੋਧੋ

ਬਾਹਰੀ ਕੜੀਆਂਸੋਧੋ