ਲਿਖਾਰੀ
(ਸਾਹਿਤਕਾਰ ਤੋਂ ਰੀਡਿਰੈਕਟ)
ਲਿਖਾਰੀ ਜਾਂ ਲੇਖਕ ਉਹ ਮਨੁੱਖ ਹੁੰਦਾ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਹਿਤਕ (ਨਾਵਲ, ਕਹਾਣੀ, ਕਵਿਤਾ, ਨਾਟਕ, ਆਦਿ) ਜਾਂ ਗ਼ੈਰ-ਗ਼ਲਪੀ (ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ-ਜੀਵਨੀ) ਲਿਖਤ ਦੀ ਸਿਰਜਣਾ ਕਰਦਾ ਹੈ।
![]() Gaspar Melchor de Jovellanos, ਇੱਕ ਸਪੇਨੀ ਲੇਖਕ ਕਿੱਤੇ ਦੇ ਔਜਾਰਾਂ ਨਾਲ ਦਰਸਾਇਆ ਗਿਆ ਹੈ। | |
Occupation | |
---|---|
ਸਰਗਰਮੀ ਖੇਤਰ | ਸਾਹਿਤ |
ਵਰਣਨ | |
ਕੁਸ਼ਲਤਾ | ਭਾਸ਼ਾ ਦੀ ਮੁਹਾਰਤ, ਵਿਆਕਰਣ, ਸਾਖਰਤਾ |
ਸੰਬੰਧਿਤ ਕੰਮ | ਪੱਤਰਕਾਰ, ਨਾਵਲਕਾਰ, ਕਵੀ |

19ਵੀਂ ਸਦੀ ਦੇ ਪ੍ਰਸਿੱਧ ਰੂਸੀ ਲੇਖਕ ਅਲੈਗਜ਼ੈਂਡਰ ਸੇਰਗੇਏਵਿੱਚ ਪੁਸ਼ਕਿਨ ਗਵਰੀਲਾ ਦੇਰਜ਼ਾਵਿਨ ਨੂੰ ਆਪਣੀ ਇੱਕ ਕਵਿਤਾ ਸੁਣਾ ਰਹੇ ਹਨ (1815)
ਨਿਪੁੰਨ ਲੇਖਕ ਭਾਸ਼ਾ ਦੀ ਵਰਤੋਂ ਖ਼ਿਆਲਾਂ ਅਤੇ ਬਿੰਬਾਂ ਨੂੰ ਪੇਸ਼ ਕਰਨ ਲਈ ਵਰਤਦੇ ਹਨ। ਇਹ ਲੇਖਕ ਦੀ ਰਚਨਾ ਸਮਾਜ ਦੀ ਸੱਭਿਆਚਾਰਕ ਸਮੱਗਰੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ।[1]