ਗੇਅਵਨ ਰੋਮਾਨੀਅਨ ਰੋਮਾਨੀ ਭਾਸ਼ਾ ਵਿੱਚ ਇੱਕ ਔਨਲਾਈਨ ਐਲ.ਜੀ.ਬੀ.ਟੀ. ਪੋਰਟਲ ਅਤੇ ਖ਼ਬਰ ਸੇਵਾ ਹੈ। ਮੌਜੂਦਾ ਵੈੱਬਸਾਈਟ ਦੀ ਸਥਾਪਨਾ 2005 ਵਿੱਚ ਕੀਤੀ ਗਈ ਸੀ, 2ਜੀ.ਰੋ ਪੋਰਟਲ ਦੇ ਉੱਤਰਾਧਿਕਾਰੀ ਵਜੋਂ, ਰੋਮਾਨੀਆ ਵਿੱਚ ਆਪਣੀ ਕਿਸਮ ਦੀ ਪਹਿਲੀ ਵੈੱਬਸਾਈਟ ਸੀ। ਗੇਅਵਨ.ਰੋ ਰੋਮਾਨੀਅਨ ਅਤੇ ਵਿਸ਼ਵਵਿਆਪੀ ਸਮਲਿੰਗੀ ਮੁੱਦਿਆਂ ਦੋਵਾਂ 'ਤੇ ਫੋਕਸ ਦੇ ਨਾਲ, ਰੋਮਾਨੀਅਨ ਵਿੱਚ ਅਕਸਰ-ਅੱਪਡੇਟ ਕੀਤੀਆਂ ਐਲ.ਜੀ.ਬੀ.ਟੀ. ਖ਼ਬਰਾਂ ਪ੍ਰਦਾਨ ਕਰਦਾ ਹੈ। ਹਾਲਾਂਕਿ ਪ੍ਰਕਾਸ਼ਨ ਦਾ ਕੋਈ ਪ੍ਰਿੰਟਿਡ ਰੂਪ ਨਹੀਂ ਹੈ, ਇਹ ਰੋਮਾਨੀਆ ਦੇ ਐਲ.ਜੀ.ਬੀ.ਟੀ. ਭਾਈਚਾਰੇ ਲਈ ਖ਼ਬਰਾਂ ਦੇ ਸਭ ਤੋਂ ਵੱਧ ਉਪਯੋਗੀ ਸਰੋਤਾਂ ਵਿੱਚੋਂ ਇੱਕ ਹੈ ਅਤੇ 2006 ਵਿੱਚ ਬੀ ਐਨ ਐਂਜਲਜ਼'ਜ ਗੇਅ ਵਿਖੇ "ਐਲ.ਜੀ.ਬੀ.ਟੀ. ਭਾਈਚਾਰੇ ਲਈ ਜਾਣਕਾਰੀ ਦਾ ਸਰਵੋਤਮ ਮਾਧਿਅਮ" ਲਈ ਇਨਾਮ ਦਿੱਤਾ ਗਿਆ ਸੀ। ਪ੍ਰਾਈਜ਼ ਗਾਲਾ, ਜੋ ਗੇਅ ਫ਼ਿਲਮ ਨਾਈਟਸ ਫੈਸਟੀਵਲ ਦੌਰਾਨ ਹੋਇਆ ਸੀ ਅਤੇ ਇਸ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਮਾਨਤਾ ਦੇਣਾ ਹੈ, ਜਿਨ੍ਹਾਂ ਨੇ ਸਾਲ ਭਰ ਐਲ.ਜੀ.ਬੀ.ਟੀ. ਸੱਭਿਆਚਾਰ ਅਤੇ ਅਧਿਕਾਰਾਂ ਵਿੱਚ ਯੋਗਦਾਨ ਪਾਇਆ ਹੈ।[1]

GayOne
ਸਾਈਟ ਦੀ ਕਿਸਮ
LGBT portal and news
ਮਾਲਕ2G Online SRL
ਵੈੱਬਸਾਈਟhttp://www.gayone.ro
ਵਪਾਰਕYes
ਰਜਿਸਟ੍ਰੇਸ਼ਨOptional
ਜਾਰੀ ਕਰਨ ਦੀ ਮਿਤੀ2000
ਮੌਜੂਦਾ ਹਾਲਤNon-Active

ਇਹ ਵੀ ਵੇਖੋ ਸੋਧੋ

  • ਇਨਕਲੁਸਿਵ, ਇੱਕ ਪ੍ਰਿੰਟ ਕੀਤਾ ਰੋਮਾਨੀਅਨ ਐਲ.ਜੀ.ਬੀ.ਟੀ. ਮੈਗਜ਼ੀਨ ਐਕਸੇਪਟ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ
  • ਸਵਿੱਚ, ਬੀ ਐਨ ਏਂਜਲ ਦੁਆਰਾ ਪ੍ਰਕਾਸ਼ਿਤ ਇੱਕ ਪ੍ਰਿੰਟ ਕੀਤੀ ਰੋਮਾਨੀਅਨ ਐਲ.ਜੀ.ਬੀ.ਟੀ. ਮੈਗਜ਼ੀਨ
  • ਰੋਮਾਨੀਆ ਵਿੱਚ ਗੇਅ ਅਧਿਕਾਰ

ਹਵਾਲੇ ਸੋਧੋ

  1. (Romanian ਵਿੱਚ) Gala Premiilor Gay 2006[permanent dead link][permanent dead link] (Gay Prize Gala 2006), GayOne.ro, 3 October 2006

ਬਾਹਰੀ ਲਿੰਕ ਸੋਧੋ