ਗੈਸ ਦਿਓ
(ਗੇਸ ਜਾਇੰਟ ਤੋਂ ਮੋੜਿਆ ਗਿਆ)
ਗੈਸ ਦਿਓ ਉਹਨਾਂ ਗ੍ਰਹਿਆਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਵਿੱਚ ਠੋਸ ਦੀ ਬਜਾਏ ਜ਼ਿਆਦਾਤਰ ਗੈਸ ਹੁੰਦੀ ਹੈ ਅਤੇ ਜਿਹੜੇ ਵੱਡੇ ਆਕਾਰ ਦੇ ਹੁੰਦੇ ਹਨ। ਸਾਡੇ ਸੂਰਜ ਮੰਡਲ ਦੇ ਚਾਰ ਗ੍ਰਹਿ ਇਸ ਤਰ੍ਹਾਂ ਦੇ ਹਨਃ ਬ੍ਰਹਿਸਪਤ, ਸ਼ਨੀ, ਯੁਰੇਨਸ ਅਤੇ ਵਰੁਣ। ਇਨ੍ਹਾਂ ਵਿੱਚ ਹਾਈਡਰੋਜਨ, ਹੀਲੀਅਮ ਅਤੇ ਅਮੋਨੀਆ ਜਿਹੀਆਂ ਗੈਸਾਂ ਹੁੰਦੀਆਂ ਹਨ। [1]
ਹਵਾਲੇ
ਸੋਧੋ- ↑ Mayor, Michel; Pepe, F.; Lovis, C.; Queloz, D.; Udry, S. (June 2008). "The quest for very low-mass planets".।n Livio, Mario; Sahu, Kailash; Valenti, Jeff. A Decade of Extrasolar Planets around Normal Stars. Space Telescope Science।nstitute Symposium Series (No. 19). Cambridge University Press. p. 20.।SBN 978-0-521-89784-6