ਹਾਈਡਰੋਜਨ (ਅੰਗਰੇਜ਼ੀ: Hydrogen) ਇੱਕ ਰਸਾਇਣਕ ਤੱਤ ਹੈ। ਇਸ ਦਾ ਪ੍ਰਮਾਣੂ-ਅੰਕ 1 ਹੈ ਅਤੇ ਇਸ ਦਾ ਨਿਸ਼ਾਨ H ਹੈ। ਆਮ ਤਾਪਮਾਨ ਅਤੇ ਦਬਾਅ ਤੇ ਹਾਈਡਰੋਜਨ ਇੱਕ ਬੇਰੰਗ, ਗੰਧਹੀਣ, ਅਧਾਤੀ, ਬੇਸੁਆਦਾ, ਅਤੇ ਬਹੁਤ ਜ਼ਿਆਦਾ ਜਲਦੀ ਨਾਲ ਅੱਗ ਲੱਗਣ ਵਾਲਾ ਤੱਤ ਹੈ। ਇਸ ਦਾ ਅਣੂਦਾਰ ਫ਼ਾਰਮੂਲਾ H2 ਹੈ। ਇਸ ਦਾ ਪ੍ਰਮਾਣੂ-ਭਾਰ 1.0079 4 amu ਹੈ ਅਤੇ ਇਹ ਸਭ ਤੋਂ ਹਲਕਾ ਤੱਤ ਹੈ। ਹਾਈਡਰੋਜਨ ਸਭ ਤੋਂ ਵੱਧ ਮਿਲਣ ਵਾਲਾ ਰਸਾਇਣਕ ਤੱਤ ਹੈ, ਅਤੇ ਬ੍ਰਹਿਮੰਡ ਦੇ ਪ੍ਰਮਾਣੂ-ਭਾਰ ਵਿੱਚੋਂ 75% ਹਾਈਡਰੋਜਨ ਹੈ। ਇਸ ਦੀ ਖੋਜ ਹੈਨਰੀ ਕੇਵਨਡਿਸ਼ ਨੇ ਕੀਤੀ।

ਹਾਈਡਰੋਜਨ
{{#if:0.07099| }}
ਹਾਈਡਰੋਜਨ
1H


H

Li
– ← ਹਾਈਡਰੋਜਨਹੀਲੀਅਮ
ਦਿੱਖ
ਰੰਗਹੀਨ ਗੈਸ

ਪਲਾਜ਼ਾ ਅਵਸਥਾ 'ਚ ਬੈਂਗਣੀ ਰੰਗ

ਸਪੈਕਟਮ ਲਾਈਨ
ਆਮ ਲੱਛਣ
ਨਾਂ, ਨਿਸ਼ਾਨ, ਅੰਕ ਹਾਈਡਰੋਜਨ, H, 1
ਉਚਾਰਨ /ˈhdrəən/
ਧਾਤ ਸ਼੍ਰੇਣੀ diatomic nonmetal
could be considered metalloid
ਸਮੂਹ, ਪੀਰੀਅਡ, ਬਲਾਕ 11, s
ਮਿਆਰੀ ਪ੍ਰਮਾਣੂ ਭਾਰ (1.00784–1.00811)[1]
ਬਿਜਲਾਣੂ ਬਣਤਰ 1s1
1
History
ਖੋਜ ਹੈਨਰੀ ਕੈਵਨਡਿਸ਼[2][3] (1766)
ਇਸ ਵੱਲੋਂ ਨਾਂ ਦਿੱਤਾ ਗਿਆ ਅੰਟੋਇਨੇ ਲਾਵੋਓਸਰ[4] (1783)
ਭੌਤਿਕੀ ਲੱਛਣ
Color colorless
ਅਵਸਥਾ gas
ਘਣਤਾ (0 °C, 101.325 ਪਾਸਕਲ)
0.08988 g/L
ਪਿ.ਦ. 'ਤੇ ਤਰਲ ਦਾ ਸੰਘਣਾਪਣ 0.07 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ 0.07099 ਗ੍ਰਾਮ·ਸਮ−3
ਪਿਘਲਣ ਦਰਜਾ 13.99 K, −259.16 °C, −434.49 °F
ਉਬਾਲ ਦਰਜਾ 20.271 K, −252.879 °C, −423.182 °F
ਤੀਹਰਾ ਦਰਜਾ 13.8033 K (-259°C), 7.041 kPa
ਨਾਜ਼ਕ ਦਰਜਾ 32.938 K, 1.2858 MPa
ਇਕਰੂਪਤਾ ਦੀ ਤਪਸ਼ (H2) 0.117 kJ·mol−1
Heat of vaporization (H2) 0.904 kJ·mol−1
Molar heat capacity (H2) 28.836 J·mol−1·K−1
Vapor pressure
P (Pa) 1 10 100 1 k 10 k 100 k
at T (K) 15 20
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ −1, +1
((ਇਕ ਅੈਮਫੋਟੇਰਿਸਮ ਆਕਸਾਈਡ))
ਇਲੈਕਟ੍ਰੋਨੈਗੇਟਿਵਟੀ 2.20 (ਪੋਲਿੰਗ ਸਕੇਲ)
Ionization energies 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1
ਸਹਿ-ਸੰਯੋਜਕ ਅਰਧ-ਵਿਆਸ 31±5 pm
ਵਾਨ ਦਰ ਵਾਲਸ ਅਰਧ-ਵਿਆਸ 120 pm
ਨਿੱਕ-ਸੁੱਕ
ਬਲੌਰੀ ਬਣਤਰ hexagonal
Magnetic ordering ਪ੍ਰਤੀ ਚੁੰਬਕੀ[5]
ਤਾਪ ਚਾਲਕਤਾ 0.1805 W·m−੧·K−੧
ਅਵਾਜ਼ ਦੀ ਗਤੀ 1310 m·s−੧
CAS ਇੰਦਰਾਜ ਸੰਖਿਆ 1333-74-0
ਸਭ ਤੋਂ ਸਥਿਰ ਆਈਸੋਟੋਪ
Main article: ਹਾਈਡਰੋਜਨ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
1H 99.9885% 1H is ਆਈਸੋਟੋਪ with 0 ਨਿਊਟਰਾਨ
2H 0.0115% 2H is ਸਥਿਰ with 1 ਨਿਊਟਰਾਨ
3H ਟ੍ਰੇਸ ਰੇਡੀਓਆਇਸੋਟੋਪ 12.32 ਸਾਲ β 0.01861 3He
· r
ਹਾਈਡ੍ਰੋਜਨ ਸਪੈਕਟ੍ਰਮ ਟੈਸਟ

ਉਤਪਤੀਸੋਧੋ

ਹਾਈਡ੍ਰੋਜਨ ਦੀ ਮੂਲ ਰੂਪ ਉਤਪਤੀ ਪਾਣੀ ਤੋਂ ਹੀ ਹੁੰਦੀ ਹੈ ਅਤੇ ਇਸੇ ਕਾਰਨ ਕਰਕੇ ਇਸਦਾ ਨਾਂ ਯੂਨਾਨੀ ਭਾਸ਼ਾ ਦੇ ਦੋ ਅੱਖਰਾਂ– ਹਾਈਡਰੋ ਮਤਲਬ ਪਾਣੀ ਤੇ ਜੀਨ ਮਤਲਬ ਪੈਦਾ ਹੋਣਾ; ਇਸ ਤਰ੍ਹਾਂ ਇਸਦਾ ਪੂਰਾ ਮਤਲਬ ਪਾਣੀ ਤੋਂ ਪੈਦਾ ਹੋਣ ਵਾਲਾ ਹੈ।

ਇਤਿਹਾਸਸੋਧੋ

ਵਿਸ਼ੇਸ਼ਤਾਸੋਧੋ

ਭੌਤਿਕ ਵਿਸ਼ੇਸ਼ਤਾਸੋਧੋ

ਰਸਾਇਣਕ ਵਿਸ਼ੇਸ਼ਤਾਸੋਧੋ

ਨਿਰਮਾਣਸੋਧੋ

ਵਰਤੋਂਸੋਧੋ

ਇਹ ਵੀ ਦੇਖੋਸੋਧੋ

ਬਾਹਰੀ ਕੜੀਆਂਸੋਧੋ

  1. Standard Atomic Weights 2013. Commission on Isotopic Abundances and Atomic Weights
  2. "Hydrogen". Van Nostrand's Encyclopedia of Chemistry. Wylie-Interscience. 2005. pp. 797–799. ISBN 0-471-61525-0. 
  3. Emsley, John (2001). Nature's Building Blocks. Oxford: Oxford University Press. pp. 183–191. ISBN 0-19-850341-5.
  4. Stwertka, Albert (1996). A Guide to the Elements. Oxford University Press. pp. 16–21. ISBN 0-19-508083-1.
  5. "Magnetic susceptibility of the elements and inorganic compounds" (PDF). CRC Handbook of Chemistry and Physics (81st ed.). CRC Press.