ਗੋਆ
ਗੋਆ (ਕੋਂਕਣੀ: गोंय), ਖੇਤਰਫ਼ਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਅਤੇ ਜਨਸੰਖਿਆ ਦੇ ਹਿਸਾਬ ਨਾਲ ਚੌਥਾ ਸਭ ਤੋਂ ਛੋਟਾ ਰਾਜ ਹੈ। ਪੂਰੀ ਦੁਨੀਆ ਵਿੱਚ ਗੋਆ ਆਪਣੇ ਖੂਬਸੂਰਤ ਸਮੁੰਦਰ ਅਤੇ ਮਸ਼ਹੂਰ ਰਾਜਗੀਰੀ ਲਈ ਜਾਣਿਆ ਜਾਂਦਾ ਹੈ। ਗੋਆ ਪਹਿਲਾਂ ਪੁਰਤਗਾਲ ਦਾ ਇੱਕ ਉਪਨਿਵੇਸ਼ ਸੀ। ਪੁਰਤਗਾਲੀਆਂ ਨੇ ਗੋਆ ਉੱਤੇ ਲਗਪਗ 450 ਸਾਲ ਤੱਕ ਸ਼ਾਸਨ ਕੀਤਾ ਅਤੇ ਦਸੰਬਰ 1961 ਵਿੱਚ ਭਾਰਤੀ ਪ੍ਰਸ਼ਾਸ਼ਨ ਨੂੰ ਸੌਂਪਿਆ ਗਿਆ। 30 ਮਈ, 1987 ਨੂੰ ਗੋਆ ਭਾਰਤ ਦੇ 25ਵੇਂ ਰਾਜ ਦੇ ਰੂਪ 'ਚ ਸਥਾਪਨਾ।
ਤਸਵੀਰ:Goa in।ndia (disputed hatched).svg
ਗੋਆ ਦਾ ਨਕਸ਼ਾ
ਇਤਿਹਾਸਸੋਧੋ
ਭੂਗੋਲਿਕ ਸਥਿਤੀਸੋਧੋ
ਸੱਭਿਆਚਾਰਸੋਧੋ
ਜਨਸੰਖਿਆਸੋਧੋ
ਵਿੱਦਿਆਸੋਧੋ
ਰਾਜਨੀਤਕ ਸਥਿਤੀਸੋਧੋ
ਸਮੱਸਿਆਵਾਂਸੋਧੋ
ਇਹ ਵੀ ਦੇਖੋਸੋਧੋ
ਹਵਾਲੇਸੋਧੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |