ਕੋਂਕਣੀ ਭਾਸ਼ਾ
ਭਾਰਤ
(ਕੋਂਕਣੀ ਤੋਂ ਮੋੜਿਆ ਗਿਆ)
ਕੋਂਕਣੀ ਇੱਕ ਹਿੰਦ-ਆਰੀਆ ਭਾਸ਼ਾ ਹੈ ਅਤੇ ਭਾਰਤ ਦੇ ਪੱਛਮ ਤੱਟੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਇਹ ਭਾਰਤੀ ਸੰਵਿਧਾਨ ਦੀ 8 ਵੀਂ ਅਨੁਸੂਚੀ ਅਨੁਸਾਰ 22 ਉਲਿਖਿਤ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਭਾਰਤੀ ਰਾਜ ਗੋਆ ਦੀ ਸਰਕਾਰੀ, ਅਤੇ ਕਰਨਾਟਕ ਅਤੇ ਉੱਤਰੀ ਕੇਰਲ (ਕਸਰਾਗੋਡ ਜਿਲ੍ਹਾ) ਵਿੱਚ ਇੱਕ ਘੱਟ ਗਿਣਤੀ ਭਾਸ਼ਾ ਹੈ।
ਕੋਂਕਣੀ | |
---|---|
कोंकणी, Konknni, ಕೊಂಕಣಿ, കൊങ്കണി | |
ਉਚਾਰਨ | kõkɵɳi (standard), kõkɳi (ਮਸ਼ਹੂਰ) |
ਜੱਦੀ ਬੁਲਾਰੇ | ਭਾਰਤ |
ਇਲਾਕਾ | ਕੋਂਕਣ, ਜਿਸ ਵਿੱਚ ਗੋਆ, ਕਰਨਾਟਕਾ, ਮਹਾਰਾਸ਼ਟਰਾ ਅਤੇ ਕੇਰਲਾ ਦੇ ਕੁਝ ਹਿੱਸੇ ਸ਼ਾਮਿਲ ਹੁੰਦੇ ਹਨ Konkani is also spoken in the United States, the United Kingdom, Kenya,[1] Uganda, Pakistan, Persian Gulf,[2] Portugal |
Native speakers | 74 ਲੱਖ (2007)[3] |
ਹਿੰਦ-ਇਰਾਨੀ ਭਾਸ਼ਾਵਾਂ
| |
ਉੱਪ-ਬੋਲੀਆਂ |
|
ਦੇਵਨਾਗਰੀ (ਸਰਕਾਰੀ), Devanagari has been promulgated as the official script.</ref> Roman,Roman script is not mandated as official script by law. However, an ordinance passed by the Government of Goa allows the use of Roman script for official communication.</ref> Kannada,The use of Kannada script is not mandated by any law or ordinance. However, in the state of Karnataka, Konkani can be taught using the Kannada script instead of the Devanagari script.</ref> ਮਲਿਆਲਮ ਅਤੇ ਅਰਬੀ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਗੋਆ, ਭਾਰਤ |
ਰੈਗੂਲੇਟਰ | Various academies and the Government of Goa[4] |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | kok |
ਆਈ.ਐਸ.ਓ 639-3 | kok – inclusive codeIndividual codes: gom – ਗੋਆ ਦੀ ਕੋਂਕਣੀknn – ਮਹਾਂਰਾਸ਼ਟਰੀ ਕੋਂਕਣੀ |
ਭਾਰਤ ਵਿੱਚ ਮੂਲ ਕੋਂਕਣੀ ਬੁਲਾਰਿਆਂ ਦੀ ਵੰਡ |
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Nationalencyklopedin "Världens 100 största språk 2007" The World's 100 Largest Languages in 2007
- ↑ "The Goa Daman and Diu Official Language Act" (PDF). Government of।ndia. Retrieved 5 March 2010.
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |