ਗੋਪੀ ਸ਼ੰਕਰ ਮਦੁਰਾਈ

ਗੋਪੀ ਸ਼ੰਕਰ ਮਦੁਰਾਈ ਸਮਾਜਿਕ ਬਰਾਬਰੀ ਦੇ ਹੱਕਾਂ ਲਈ ਕਾਰਜਸ਼ੀਲ ਇੱਕ ਭਾਰਤੀ ਕਾਰਕੁੰਨ ਹੈ ਹੈ। ਉਹ ਸਭ ਤੋਂ ਛੋਟੀ ਉਮਰ ਵਾਲੇ ਮੱਧਲਿੰਗੀ ਜਾਂ ਜੈਂਡਰਕੁਈਰ ਨੌਜਵਾਨਾਂ ਵਿਚੋਂ ਇੱਕ ਹੈ ਅਤੇ ਤਮਿਲਨਾਡੂ ਵਿਧਾਨ ਸਭਾ ਚੋਣਾਂ ਲੜਨ ਵਾਲਾ ਆਪਣੇ ਭਾਈਚਾਰੇ ਵਿਚੋਂ ਉਹ ਪਹਿਲਾ ਹੈ।[1][2][3][4][5] ਉਹ ਸ਼੍ਰਿਸ਼ਟੀ ਮਦੁਰਾਈ ਵਲੰਟੀਅਰ ਕਲੈਕਟਿਵ ਸੰਸਥਾ ਦਾ ਮੋਢੀ ਹੈ।[6]

Gopi Shankar Madurai
Gopi Shankar Madurai at WorldPride Madrid Summit, Spain (June 2017)
ਜਨਮ (1991-04-13) 13 ਅਪ੍ਰੈਲ 1991 (ਉਮਰ 33)
ਸਿੱਖਿਆAmerican College, Madurai
ਪੇਸ਼ਾWriter, Speaker, Equal Rights Activist
ਪੁਰਸਕਾਰThe Commonwealth Nations Youth Worker Award 2016, HCR Queen's Young Leader Award 2017.

ਮੁੱਢਲਾ ਜੀਵਨ ਸੋਧੋ

ਗੋਪੀ ਦਾ ਜਨਮ ਤਾਮਿਲਨਾਡੂ ਦੇ ਮਦੁਰਈ ਵਿਖੇ ਸੈਲੂਰ ਝੁੱਗੀ ਵਿੱਚ ਸਰਵਪੁਨੀਆ ਐਸ ਮੁਖੋਪਾਧਿਆਏ ਵਜੋਂ ਹੋਇਆ ਸੀ। ਉਸਦਾ ਮੁੱਢਲਾ ਪਾਲਨ-ਪੋਸ਼ਨ ਆਪਣੇ ਨਾਨਾ-ਨਾਨੀ ਦੇ ਘਰ ਹੋਇਆ ਸੀ ਜੋ ਕਟੂਨੇਯਕਨ ਅਤੇ ਵੜੂਗੀ ਭਾਈਚਾਰੇ ਦੇ ਸਨ। ਉਹ ਆਪਣੇ ਆਪ ਨੂੰ ਤੇਲਗੂ ਅਤੇ ਬੰਗਾਲੀ ਮੂਲ ਦੇ ਤਾਮਿਲ ਭਾਸ਼ਾ ਵਜੋਂ ਪਛਾਣਦਾ ਹੈ। ਚੌਦਾਂ ਸਾਲ ਦੀ ਉਮਰ ਵਿੱਚ ਉਹਨਾਂ ਨੇ ਰਾਮਕ੍ਰਿਸ਼ਨ ਮਿਸ਼ਨ ਦੀ ਸੇਵਾ ਸ਼ੁਰੂ ਕੀਤੀ ਪਰ ਬਾਅਦ ਵਿੱਚ ਉਹਨਾਂ ਨੂੰ ਰਾਮਕ੍ਰਿਸ਼ਨ ਮੰਥ ਵਿੱਚ 'ਵਾਰਿਸ' ਵਜੋਂ ਸਵੀਕਾਰ ਕਰ ਲਿਆ ਗਿਆ। ਉਸ ਨੇ ਮਦੁਰਾਈ ਵਿੱਚ ਅਮਰੀਕਨ ਕਾਲਜ ਵਿੱਚ ਧਰਮ, ਦਰਸ਼ਨ ਅਤੇ ਸਮਾਜ ਸ਼ਾਸਤਰ ਦਾ ਅਧਿਐਨ ਕੀਤਾ ਅਤੇ ਬਾਅਦ ਵਿੱਚ ਇਸ ਨੂੰ ਬੰਦ ਕਰ ਦਿੱਤਾ। ਗੋਪੀ ਪਿਛਲੇ 15 ਸਾਲਾਂ ਤੋਂ ਯੋਗ ਦਾ ਵਿਦਿਆਰਥੀ ਹੈ ਅਤੇ ਪਿਛਲੇ 5 ਸਾਲਾਂ ਤੋਂ ਯੋਗ ਨਿਰਦੇਸ਼ਕ ਹਨ। ਉਸ ਨੇ 5000 ਤੋਂ ਵੱਧ ਵਿਦਿਆਰਥੀਆਂ ਅਤੇ ਆਇਰਿਸ਼ ਦੇ ਟੋਨੀ ਮੈਕਮਾਹਨ ਸਮੇਤ ਕਈ ਪੱਛਮੀ ਦੇਸ਼ਾਂ ਲਈ "ਭਾਰਤੀ ਧਰਮ" ਸ਼੍ਰੇਣੀ ਲਈ ਯੋਗਾ ਅਤੇ ਭਾਰਤੀ ਦਰਸ਼ਨ ਨੂੰ ਸਿਖਾਇਆ। ਉਹ ਅੰਸ਼ਕ ਤੌਰ 'ਤੇ ਫ੍ਰੀਲੈਂਸ ਅਖਬਾਰਾਂ ਅਤੇ ਨਿਊ ਹੋਰੀਜ਼ਨ ਮੀਡੀਆ ਪ੍ਰਾਈਵੇਟ ਲਿਮਟਿਡ (ਤਮਿਲ ਪ੍ਰਕਾਸ਼ਨਜ਼) ਲਈ ਵੀ ਕੰਮ ਕਰਦਾ ਹੈ।

ਅਵਾਰਡਸ ਅਤੇ ਉਪਲਬਧੀਆਂ ਸੋਧੋ

ਸ਼ੰਕਰ ਨੂੰ ਵਰਲਡ ਐਚ.ਆਰ.ਡੀ. ਕਾਂਗਰਸ ਦੁਆਰਾ ਡਾਇਵਰਸਿਟੀ ਲੀਡਰਸ਼ਿਪ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ[7] ਆਨਲਾਈਨ ਗੇਅ ਰਸਾਲੇ ਗੇਅਸੀ ਵਿੱਚ ਵੀ ਫ਼ੀਚਰ ਕੀਤਾ ਗਿਆ।[8]

  • ਯੂਥ ਆਫ ਦ ਯੀਅਰ 2016 - ਨੀਯਾ ਨਾਨਾ, ਸਟਾਰ ਵਿਜੇ ਟੀਵੀ
  • ਗਰੇਟ ਪੀਪਲ ਆਫ ਗਰੇਟ ਮੁੰਬਈ - ਰੇਡੀਓ ਮਿਰਚੀ ਅਵਾਰਡਸ 2016
  • ਤਮਿਲ ਹਿੰਦੂ ਅਵਾਰਡ 2014 - ਤਮਿਲ ਹਿੰਦੂ ਟੀਮ, ਚੇਨਈ
  • ਸਟਾਰ ਸਪੀਕਰ ਅਵਾਰਡ 2013 - ਪੀਪੀਕੇ ਸ਼ੋਅ, ਸਟਾਰ ਵਿਜੇ ਟੀਵੀ
  • ਸਟਾਰ ਸਪੀਕਰ ਅਵਾਰਡ 2012 - ਪੀਪੀਕੇ ਸ਼ੋਅ, ਸਟਾਰ ਵਿਜੇ ਟੀਵੀ

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ

  1. "Intersex person to contest from Madurai North". 30 April 2016.
  2. "3rd gender gets a new champion in Tamil Nadu poll ring – Times of।ndia".
  3. "Meet and Understand The First Genderqueer Candidate in।ndian Politics". bodahub.com. Archived from the original on 2019-04-15. Retrieved 2017-05-12. {{cite web}}: Unknown parameter |dead-url= ignored (|url-status= suggested) (help)
  4. "Intersex candidate alleges harassment – Times of।ndia".
  5. "This intersex person is contesting TN polls, 'ze' wants to change your mind on sexual minorities - The News Minute". 24 April 2016.
  6. "One Who Fights For an Other". The New।ndian Express. Archived from the original on 2016-09-24. Retrieved 2017-06-10.
  7. "Global HR Excellence Awards". World HRD Congress 2016. Archived from the original on 2017-05-03. Retrieved 2017-06-10.
  8. Gaysi. "LGBT Activists under 30". Gaysi Family. Archived from the original on 2017-06-25. Retrieved 2017-06-10. {{cite web}}: Unknown parameter |dead-url= ignored (|url-status= suggested) (help)