ਗੋਬਿੰਦ ਸਾਗਰ ਬਿਲਾਸਪੁਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼ ਵਿਚ ਸਥਿਤ ਇੱਕ ਮਨੁੱਖ ਨਿਰਮਿਤ ਸਰੋਵਰ ਹੈ।[2] ਇਸ ਦਾ ਨਿਰਮਾਣ ਭਾਖੜਾ ਨੰਗਲ ਡੈਮ ਦੁਆਰਾ ਹੋਇਆ ਹੈ। 

ਗੋਬਿੰਦ ਸਾਗਰ
ਸਥਿਤੀਬਿਲਾਸਪੁਰ ਜ਼ਿਲ੍ਹਾ
ਗੁਣਕ31°25′N 76°30′E / 31.417°N 76.500°E / 31.417; 76.500
Typeਸਰੋਵਰ
Primary inflows4.4- 8.0 ਮਿਲੀਅਨ ਕਿਊਸੇਕ
Primary outflows4.9- 7.0 ਮਿਲੀਅਨ ਕਿਊਸੇਕ
Basin countriesਭਾਰਤ
ਵੱਧ ਤੋਂ ਵੱਧ ਡੂੰਘਾਈ163.07 m (535.0 ft)
Water volume7,501,775 acre⋅ft (9.25 km3)[1]
ਹਵਾਲੇFAO

ਸਰੋਵਰ ਸਤਲੁਜ ਦਰਿਆ ਤੇ ਹੈ ਅਤੇ ਇਸਦਾ ਨਾਂ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। ਵਿਸ਼ਵ ਦੇ ਸਭ ਤੋਂ ਉੱਚੇ ਗਰੈਵਿਟੀ ਡੈਮਾਂ ਵਿਚੋਂ ਇਕ, ਭਾਖੜਾ ਡੈਮ ਆਪਣੀਆਂ ਨੀਹਾਂ ਤੋਂ ਤਕਰੀਬਨ 225.5 ਮੀਟਰ ਉੱਚਾ ਹੈ।[3] ਅਮਰੀਕਨ ਡੈਮ-ਬਿਲਡਰ, ਹਾਰਵੇ ਸਲੋਕਮ ਦੀ ਨਿਗਰਾਨੀ ਹੇਠ, ਇਸਦਾ ਕੰਮ ਸਾਲ 1955 ਵਿੱਚ ਸ਼ੁਰੂ ਹੋਇਆ ਅਤੇ 1962 ਵਿੱਚ ਪੂਰਾ ਹੋ ਗਿਆ ਸੀ। ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਲਈ, ਬਿਆਸ ਦਰਿਆ ਦਾ ਵਹਿਣ ਬਿਆਸ-ਸਤਲੁਜ ਲਿੰਕ ਰਾਹੀਂ ਗੋਬਿੰਦ ਸਾਗਰ ਨਾਲ ਜੋੜਿਆ ਗਿਆ ਜੋ ਸੰਨ 1976 ਵਿੱਚ ਪੂਰਾ ਮੁਕੰਮਲ ਕੀਤਾ ਗਿਆ। [4]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2018-06-11. Retrieved 2018-06-20.
  2. "himachaltourism.gov.in". Archived from the original on 2010-03-24. Retrieved 2022-01-30. {{cite web}}: Unknown parameter |dead-url= ignored (|url-status= suggested) (help)
  3. India After Gandhi. Ramachandra Guha (2008). India After Gandhi, page 215. Pan Macmillan Ltd., London.
  4. http://www.himachalworld.com/himachal-geography/lakes-in-himachal.html

ਬਾਹਰੀ ਲਿੰਕ ਸੋਧੋ