ਗੋਲਡਨ ਗਲੋਬ ਇਨਾਮ
ਗੋਲਡਨ ਗਲੋਬ ਇਨਾਮ ਅਮਰੀਕੀ ਇਨਾਮ ਹਨ ਜੋ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ ਦੇ 93 ਮੈਬਰਾਂ ਦੁਆਰਾ ਫ਼ਿਲਮ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਹਨ।
ਗੋਲਡਨ ਗਲੋਬ | |
---|---|
![]() | |
ਤਸਵੀਰ:Golden Globe Trophy.jpg ਗੋਲਡਨ ਗਲੋਬ ਇਨਾਮ | |
ਦੇਸ਼ | ਅਮਰੀਕਾ |
ਵੱਲੋਂ | 1943 ਤੋਂ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ |
ਪਹਿਲੀ ਵਾਰ | 1944 |
ਵੈੱਬਸਾਈਟ | hfpa.org |