ਗੋਲਡਨ ਗਲੋਬ ਇਨਾਮ

(ਗੋਲਡਨ ਗਲੋਬ ਪੁਰਸਕਾਰ ਤੋਂ ਮੋੜਿਆ ਗਿਆ)

ਗੋਲਡਨ ਗਲੋਬ ਇਨਾਮ ਅਮਰੀਕੀ ਇਨਾਮ ਹਨ ਜੋ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ ਦੇ 93 ਮੈਬਰਾਂ ਦੁਆਰਾ ਫ਼ਿਲਮ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਹਨ।

ਗੋਲਡਨ ਗਲੋਬ
ਮੌਜੂਦਾ: 71ਵੇਂ ਗੋਲਡਨ ਗਲੋਬ ਇਨਾਮ
ਗੋਲਡਨ ਗਲੋਬ ਇਨਾਮ
Descriptionਫ਼ਿਲਮ ਅਤੇ ਟੈਲੀਵਿਜ਼ਨ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ
ਦੇਸ਼ਅਮਰੀਕਾ
ਵੱਲੋਂ ਪੇਸ਼ ਕੀਤਾ1943 ਤੋਂ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ
ਸਥਾਪਿਤ1943
ਪਹਿਲੀ ਵਾਰ1944
ਵੈੱਬਸਾਈਟhfpa.org