ਗੋਲਡਨ ਗੇਟ ਪੁਲ ਅਮਰੀਕਾ ਦੇ ਸੈਨ ਫਰਾਂਸਿਸਕੋ ਨਗਰ ਵਿੱਚ ਸੈਨਤ ਫ਼ਰਾਂਸਿਸਕੋ ਖਾੜੀ ਦੇ ਦੋਨ੍ਹੋਂ ਕੰਧਿਆਂ ਨੂੰ ਜੋੜਨ ਵਾਲਾ ਝੂਲਿਆ ਪੁਲ ਹੈ। ਇਹ ਅਮਰੀਕਾ ਦੇ ਮਹਾਮਾਰਗ 101 ਅਤੇ ਰਾਜ ਮਾਰਗ 1 ਦਾ ਭਾਗ ਹੈ। ਸਾਲ 1937 ਵਿੱਚ ਜਦੋਂ ਇਹ ਪੁਲ ਬਣਕੇ ਤਿਆਰ ਹੋਇਆ ਸੀ ਤਦ ਇਹ ਦੁਨੀਆ ਦਾ ਸਭ ਤੋਂ ਲੰਮਾ ਝੂਲਿਆ ਪੂਲ ਸੀ ਅਤੇ ਇਹ ਸੈਨ ਫ਼ਰਾਂਸਿਸਕੋ ਅਤੇ ਕੈਲਿਫੋਰਨੀਆ ਦੋਨ੍ਹੋਂ ਦਾ ਇੱਕ ਅੰਤਰਰਾਸ਼ਟਰੀ ਪ੍ਰਤੀਕ ਚਿੰਨ੍ਹ ਬਣ ਗਿਆ ਸੀ।

ਗੋਲਡਨ ਗੇਟ ਬਰਿਜ਼
ਗੁਣਕ37°49′11″N 122°28′43″W / 37.81972°N 122.47861°W / 37.81972; -122.47861
ਲੰਘਕ6 ਲੇਨ Lua error in ਮੌਡਿਊਲ:Jct at line 204: attempt to concatenate local 'link' (a boolean value)., ਪੈਦਲ, ਸਾਈਕਲ
ਕਰਾਸਗੋਲਡਨ ਗੇਟ
ਥਾਂਸੈਨ ਫ਼ਰਾਂਸਿਸਕੋ, ਕੈਲੀਫ਼ੋਰਨੀਆ ਅਤੇ ਮੈਰੀਨ ਕਾਊਂਟੀ, ਕੈਲੀਫੋਰਨੀਆ
ਦੁਆਰਾ ਸੰਭਾਲਿਆ ਗਿਆਗੋਲਡਨ ਗੇਟ ਬਰਿਜ਼, ਹਾਈਵੇ ਐਂਡ ਟਰਾਂਸਪੋਰਟੇਸ਼ਨ ਡਿਸਟ੍ਰਿਕਟ Golden Gate Transportation District
ਵਿਸ਼ੇਸ਼ਤਾਵਾਂ
ਡਿਜ਼ਾਇਨਸਸਪੈਂਸ਼ਨ, ਟਰੱਸ ਆਰਕ & ਟਰੱਸ ਕਾਜ਼ਵੇਜ਼
ਕੁੱਲ ਲੰਬਾਈ8,981 feet (2,737 m)Golden Gate Bridge, ਸਟਰਕਚਰੇ
ਚੌੜਾਈ90 feet (27 m)
ਉਚਾਈ746 feet (227 m)
Longest span4,200 feet (1,280 m)Denton, Harry et al. (2004) "Lonely Planet San Francisco" Lonely Planet, United States. 352 pp.।SBN 1-74104-154-6
Clearance above14 feet (4.3 m) ਟੂਲ ਦਵਾਰਾਂ ਪਰ
Clearance below220 feet (67 m) ਔਸਤ ਉੱਚ ਟਾਇਡ ਪਰ
ਇਤਿਹਾਸ
Opened5 ਮਈ, 1937
ਅੰਕੜੇ
ਰੋਜ਼ਾਨਾ ਆਵਾਜਾਈ118,000[1]
ਟੋਲUS$6.00 (ਸਾਊਥ ਬਾਊਂਡ) (US$5.00)
ਟਿਕਾਣਾ
Map

ਹਵਾਲੇ

ਸੋਧੋ
  1. http://www.dot.ca.gov/hq/traffops/saferesr/trafdata/truck2006final.pdf Annual Average Daily Truck Traffic on the California State Highway System, 2006, p.169