ਗੋਲਡ (III) ਕਲੋਰਾਈਡ
ਰਸਾਇਣਕ ਮਿਸ਼ਰਣ
ਗੋਲਡ (III) ਕਲੋਰਾਈਡ, ਪ੍ਰਾਚੀਨ ਕਾਲ ਵਿੱਚ ਇਸਨੂੰ ਔਰਿਕ ਕਲੋਰਾਈਡ ਵੀ ਕਹਿੰਦੇ ਸਨ। ਇਹ ਸੋਨੇ ਅਤੇ ਕਲੋਰੀਨ ਦਾ ਇੱਕ ਮਿਸ਼ਰਣ ਹੈ। ਇਸਦਾ ਫ਼ਾਰਮੂਲਾ AuCl3 ਹੈ।
ਗੋਲਡ (III) ਕਲੋਰਾਈਡ | |
---|---|
Other names Auric chloride | |
Properties | |
ਅਣਵੀਂ ਸੂਤਰ | AuCl3 (exists as Au2Cl6) |
ਮੋਲਰ ਭਾਰ | 303.325 g/mol |
ਦਿੱਖ | Red crystals (anhydrous); golden, yellow crystals (monohydrate)[1] |
ਘਣਤਾ | 4.7 g/cm3 |
ਪਿਘਲਨ ਅੰਕ |
254 °C, 527 K, 489 °F |
ਘੁਲਨਸ਼ੀਲਤਾ in water | 68 g/100 ml (cold) |
ਘੁਲਨਸ਼ੀਲਤਾ | soluble in ether, slightly soluble in liquid ammonia |
Structure | |
monoclinic | |
Square planar | |
Hazards | |
ਆਰ-ਵਾਕਾਂਸ਼ | ਫਰਮਾ:R36/37/38 |
ਐੱਸ-ਵਾਕਾਂਸ਼ | ਫਰਮਾ:S26 ਫਰਮਾ:S36 |
ਮੁੱਖ ਜੇਖੋਂ | ।rritant |
Related compounds | |
Other anions | Gold(III) fluoride Gold(III) bromide |
Other cations | Gold(I) chloride Silver(I) chloride Platinum(II) chloride Mercury(II) chloride |
(verify) (what is: / ?) Except where noted otherwise, data are given for materials in their standard state (at 25 °C (77 °F), 100 kPa) | |
Infobox references |
ਬਣਾਉਣ ਦਾ ਤਰੀਕਾ
ਸੋਧੋਗੋਲਡ (III) ਕਲੋਰਾਈਡ ਨੂੰ ਬਣਾਉਣ ਲਈ ਸੋਨੇ ਦੇ ਪਾਊਡਰ ਨੂੰ 180 °C ਦੇ ਤਾਪਮਾਨ ਵਿੱਚ ਗਰਮ ਕਰਕੇ ਇਸ ਉੱਪਰ ਦੀ ਕਲੋਰੀਨ ਗੈਸ ਲੰਘਾਈ ਜਾਂਦੀ ਹੈ:[1]
- 2 Au + 3 Cl2 → 2 AuCl3
ਕੁਝ ਹੋਰ ਢੰਗ
ਸੋਧੋ- Au(s) + 3 NO−
3(aq) + 6 H+(aq) Au3+(aq) + 3 NO2(g) + 3 H2O(l) - Au3+(aq) + 3 NOCl(g) + 3 NO−
3(aq) → AuCl3(aq) + 6 NO2(g) - AuCl3(aq) + Cl−(aq) AuCl−
4(aq) - 2 HAuCl4(s) → Au2Cl6(s) + 2 HCl(g)
ਹਵਾਲੇ
ਸੋਧੋ- ↑ 1.0 1.1 Egon Wiberg; Nils Wiberg; A. F. Holleman (2001). Inorganic Chemistry (101 ed.). Academic Press. pp. 1286–1287. ISBN 0-12-352651-5.