ਗੌਹਰ-ਏ-ਨਾਇਬ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਗੌਹਰ-ਏ-ਨਾਇਬ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ[1] ਜੋ 2013 ਵਿੱਚ ਏ ਪਲੱਸ ਇੰਟਰਟੇਨਮੈਂਟ ਚੈਨਲ ਉੱਪਰ ਪ੍ਰਸਾਰਿਤ ਹੋਇਆ। ਇਸ ਨੂੰ ਸਮਰਾ ਬੁਖਾਰੀ ਨੇ ਲਿਖਿਆ ਸੀ। ਇਸ ਨੂੰ ਦਸੰਬਰ 2014 ਵਿੱਚ ਭਾਰਤ ਵਿੱਚ ਜ਼ਿੰਦਗੀ ਚੈਨਲ ਉੱਪਰ ਪ੍ਰਸਾਰਿਤ ਕੀਤਾ ਗਿਆ।[2]
ਗੌਹਰ-ਏ-ਨਾਇਬ | |
---|---|
ਸ਼ੈਲੀ | ਰੁਮਾਂਸ |
ਲੇਖਕ | ਸਮਰਾ ਬੁਖਾਰੀ |
ਸਟਾਰਿੰਗ | ਸਜਲ ਅਲੀ ਅਹਿਸਾਨ ਖਾਨ |
ਮੂਲ ਦੇਸ਼ | ਪਾਕਿਸਤਾਨ |
ਮੂਲ ਭਾਸ਼ਾ | ਉਰਦੂ |
ਸੀਜ਼ਨ ਸੰਖਿਆ | 1 |
No. of episodes | 22 |
ਨਿਰਮਾਤਾ ਟੀਮ | |
Camera setup | ਬਹੁ-ਕੈਮਰੀ |
ਲੰਬਾਈ (ਸਮਾਂ) | 40-45 ਮਿੰਟ |
ਰਿਲੀਜ਼ | |
Original network | ਏ ਪਲੱਸ ਇੰਟਰਟੇਨਮੈਂਟ |
Original release | 2013 – 2013 |
ਹਵਾਲੇ
ਸੋਧੋ- ↑ "gauhar-gauhar pakistani serial star cast story". Retrieved 20 ਸਤੰਬਰ 2015.
- ↑ "About Gauhar - Gauhar is a story of a young beautiful orphan girl". Archived from the original on 2015-07-13. Retrieved 20 ਸਤੰਬਰ 2015.
{{cite web}}
: Unknown parameter|dead-url=
ignored (|url-status=
suggested) (help)