ਗੌਹਰ ਰਜ਼ਾ(ਜਨਮ 17 ਅਗਸਤ 1956) ਇੱਕ ਭਾਰਤੀ ਵਿਗਿਆਨੀ, ਮੋਹਰੀ ਉਰਦੂ ਕਵੀ, ਇੱਕ ਸਮਾਜਿਕ ਕਾਰਕੁਨ ਹੈ।[1] ਉਸ ਦਾ ਵਿਗਿਆਨ ਦੀ ਸਮਝ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਕਾਫੀ ਯੋਗਦਾਨ ਹੈ। ਜੰਗ-ਏ-ਆਜ਼ਾਦੀ ਅਤੇ ਭਗਤ ਸਿੰਘ ਬਾਰੇ ਇਨਕਲਾਬ ਨਾਂ ਦੀ ਫਿਲਮ[2] ਗੌਹਰ ਰਜ਼ਾ ਨੇ ਹੀ ਬਣਾਈ ਹੈ। ਉਹ ਜਹਾਂਗੀਰ ਮੀਡੀਆ ਇੰਸਟੀਚਿਊਟ ਦੇ ਆਨਰੇਰੀ ਡਾਇਰੈਕਟਰ ਵੀ ਰਿਹਾ ਹੈ।

ਗੌਹਰ ਰਜ਼ਾ
ਜਨਮ (1956-08-17) 17 ਅਗਸਤ 1956 (ਉਮਰ 67)
ਪੇਸ਼ਾਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ, documentary filmmaker
ਜੀਵਨ ਸਾਥੀਸ਼ਬਨਮ ਹਾਸ਼ਮੀ

ਮੁੱਢਲਾ ਜੀਵਨ ਅਤੇ ਸਿੱਖਿਆ ਸੋਧੋ

ਗੌਹਰ ਰਜ਼ਾ ਦਾ ਜਨਮ 17 ਅਗਸਤ 1956 ਨੂੰ ਇਲਾਹਾਬਾਦ, ਉੱਤਰ ਪ੍ਰਦੇਸ, ਭਾਰਤ ਚ ਇੱਕ ਖੱਬੇ ਪੱਖੀ ਉਦਾਰਵਾਦੀ ਪਰਿਵਾਰ ਵਿੱਚ ਹੋਇਆ। ਥੀਏਟਰ ਕਾਰਕੁਨ ਸਫਦਰ ਹਾਸ਼ਮੀ ਦੀ ਭੈਣ ਸ਼ਬਨਮ ਹਾਸ਼ਮੀ, ਗੌਹਰ ਰਜ਼ਾ ਦੀ ਪਤਨੀ ਹੈ।


ਹਵਾਲੇ ਸੋਧੋ

  1. "ਦੇਸ਼ ਨੂੰ ਫਾਸ਼ੀਵਾਦੀ ਖਤਰੇ ਤੋਂ ਬਚਾਉਣ ਲਈ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ: ਗੌਹਰ ਰਜ਼ਾ". nawanzamana.in (in ਅੰਗਰੇਜ਼ੀ). Retrieved 2019-09-30.[permanent dead link]
  2. http://www.thehindu.com/todays-paper/tp-national/tp-newdelhi/article1294551.ece