ਗੰਗੋਤਰੀ ਗਲੇਸ਼ੀਅਰ
ਗੰਗੋਤਰੀ ਗਲੇਸ਼ੀਅਰ (ਸੰਸਕ੍ਰਿਤ, ਨੇਪਾਲੀ ਅਤੇ ਹਿੰਦੀ: गंगोत्री) ਉੱਤਰਾਖੰਡ, ਭਾਰਤ ਦੇ ਚੀਨ ਦੀ ਸਰਹੱਦ ਦੇ ਨੇੜੇ ਉਤਰਕਾਸ਼ੀ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਗੰਗਾ ਨਦੀ ਦੇ ਮੁਖ ਸੋਮੇ ਦੇ ਤੋਰ ਤੇ ਜਾਣਿਆ ਜਾਂਦਾ ਹੈ ਅਤੇ ਹਿਮਾਲਿਆ ਦਾ ਸਭ ਤੋ ਵਡਾ ਗਲੇਸ਼ੀਅਰ ਹੈ। ਇਹ ਕੋਈ 30 ਕਿਲੋਮੀਟਰ (19 ਮੀਲ) ਲੰਬਾ ਅਤੇ 2 4 ਕਿਲੋਮੀਟਰ (ਹੈ 1 ਮੀਲ 2) ਚੌੜਾ ਹੈ। ਇਹ ਹਿੰਦੁਆਂ ਦਾ ਇੱਕ ਤੀਰਥ ਸਥਾਨ ਵੀ ਹੈ।
ਗੰਗੋਤਰੀ ਗਲੇਸ਼ੀਅਰ ਦਾ ਪਿੱਛੇ ਹਟਣਾ
ਸੋਧੋਨਾਸਾ ਦੇ ਵਿਗਿਆਨੀਆਂ ਅਨੁਸਾਰ ਵਰਤਮਾਨ ਸਮੇਂ ਵਿੱਚ ਇਹ 30.2 ਕਿਲੋਮੀਟਰ ਲੰਬਾ ਅਤੇ ਤਕਰੀਬਨ 0.5 ਤੋਂ 2.5 ਕਿਲੋਮੀਟਰ ਚੋੜਾ ਹੈ। 1780.ਤੋਂ ਕੀਤੀ ਜਾ ਰਹੀ ਪੇਮਾਇਸ਼ ਅਨਸਰ ਇੱਕ ਲਗਾਤਾਰ ਪਿੱਛੇ ਹਟ ਰਿਹਾ ਹੈ। 1780.ਤੋਂ ਕੀਤੀ ਜਾ ਰਹੀ ਪੇਮਾਇਸ਼ ਅਨਸਰ ਇੱਕ ਲਗਾਤਾਰ ਪਿੱਛੇ ਹਟ ਰਿਹਾ ਹੈ। 61 ਸਾਲਨਾ ਦੇ ਸਰਵੇ ਅਨੁਸਾਰ ਇਹ (1936–96) 19 ਮੀਟਰ ਸਲਾਨਾ ਦੀ ਦਰ ਨਾਲ ਕੋਈ 1780 ਮੀਟਰ ਪਿੱਛੇ ਹਟ ਚੁਕਿਆ ਹੈ[1] ਜਿਓਲੋਜੀਕਲ ਸਰਵੇ ਆਫ ਇੰਡੀਆ ਜੀ ਐਸ ਆਈ ਵੱਲੋਂ ਕੀਤੇ ਅਧਿਐਨਾਂ ਤੋਂ ਸਰਵੇਖਣਾਂ ਮੁਤਾਬਕ ਗੰਗੋਤਰੀ, 1935 ਤੋਂ 1996 ਦੌਰਾਨ ਗੰਗੋਤਰੀ ਗਲੇਸ਼ੀਅਰ 18.80 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਘਟਿਆ ਸੀ। ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਕੰਮ ਅਨੁਸਾਰ 1971 ਤੋਂ 2004 ਤੱਕ ਗੰਗੋਤਰੀ ਗਲੇਸ਼ੀਅਰਾਂ 17.15 ਮੀਟਰ ਪ੍ਰਤੀ ਸਾਲ ਘਟਿਆ।[2]
ਹਵਾਲੇ
ਸੋਧੋ- ↑ http://www.ias.ac.in/currsci/jan102001/87.pdf
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-10. Retrieved 2015-10-30.