ਗੱਭਰੂ ਪੰਜਾਬ ਦਾ
ਗੱਭਰੂ ਪੰਜਾਬ ਦਾ ਜਗਜੀਤ ਗਿੱਲ ਦੁਆਰਾ ਨਿਰਦੇਸ਼ਿਤ 1986 ਦੀ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬੀ ਫ਼ਿਲਮ "ਪੁੱਤ ਜੱਟਾਂ ਦੇ" ਦੀ ਬਹੁਤ ਸਫ਼ਲਤਾ ਤੋਂ ਬਾਅਦ ਬਣਾਈ ਗਈ ਸੀ, ਜੋ ਪੰਜਾਬੀ ਐਕਸ਼ਨ ਫ਼ਿਲਮਾਂ ਵਿੱਚ ਇੱਕ ਰੁਝਾਨ ਬਣ ਗਈ ਸੀ। ਗੁਰਦਾਸ ਮਾਨ ਅਤੇ ਰਾਮ ਵਿੱਜ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ। ਗੁੱਗੂ ਗਿੱਲ ਨੇ ਇਸ ਫ਼ਿਲਮ ਵਿੱਚ ਪਹਿਲੀ ਵਾਰ ਅਦਾਕਾਰ ਦੇ ਰੂਪ ਵਿੱਚ ਆਇਆ, ਇਸ ਫ਼ਿਲਮ ਵਿੱਚ ਉਸ ਨੇ ਖਲਨਾਇਕ ਦੀ ਭੂਮਿਕਾ ਨਿਭਾਈ, ਜੋ ਕਿ ਉਸ ਦੇ ਕੈਰੀਅਰ ਲਈ ਇੱਕ ਮੀਲ ਪੱਥਰ ਸੀ।
ਗੱਭਰੂ ਪੰਜਾਬ ਦਾ | |
---|---|
ਨਿਰਦੇਸ਼ਕ | ਜਗਜੀਤ ਗਿੱਲ |
ਸਿਤਾਰੇ | ਗੁੱਗੂ ਗਿੱਲ ਰਾਮ ਵਿਜ |
ਸੰਗੀਤਕਾਰ | ਸੁਰਿੰਦਰ ਸ਼ਿੰਦਾ |
ਰਿਲੀਜ਼ ਮਿਤੀ | 1986 |
ਦੇਸ਼ | ਭਾਰਤ |
ਭਾਸ਼ਾਵਾਂ | ਪੰਜਾਬੀ |
ਸਟਾਰ ਕਾਸਟ
ਸੋਧੋ- ਗੁਰਦਾਸ ਮਾਨ ... ਸ਼ੇਰਾ
- ਗੁੱਗੂ ਗਿੱਲ ... ਜਗਰੂਪ
- ਰੇਕੇਸ਼ ਪਾਂਡੇ ... ਫੌਜੀ ਅਮਰ
- ਰਾਮ ਵਿਜ ... ਲੀਲੋ (ਅਮਰ ਦੀ ਪ੍ਰੇਮਿਕਾ)
- ਮੇਹਰ ਮਿੱਤਲ
- ਸੁਰਿੰਦਰ ਸ਼ਰਮਾ ... ਖਾੜਕੂ
- ਮਨਜੀਤ ਮਾਨ ... ਰੇਸ਼ਮਾ
- ਸੰਗੀਤਾ ਮਹਿਤਾ
- ਦੀਦਾਰ ਸੰਧੂ ... ਲਾਈਵ ਪ੍ਰਦਰਸ਼ਨ
- ਅਮਰ ਨੂਰੀ ... ਲਾਈਵ ਪ੍ਰਦਰਸ਼ਨ