ਗੱਲ-ਬਾਤ:ਅੰਮ੍ਰਿਤਾ ਪ੍ਰੀਤਮ

ਲੋੜੀਂਦੇ ਸੁਧਾਰ

ਸੋਧੋ

ਕਿਰਪਾ ਕਰਕੇ ਲੇਖ ਨੂੰ ਉਦਾਸੀਨ ਨਜ਼ਰੀਏ ਤੋਂ ਲਿਖਣ ਅਤੇ ਪੰਜਾਬੀ ਲਫ਼ਜ਼ਾਂ ਦੀ ਵਰਤੋਂ ਕਰਦੇ ਹੋਏ ਇਸਦੀ ਭਾਸ਼ਾ ਸੌਖੀ ਕਰਨ ਵਿਚ ਮਦਦ ਕਰੋ। ਲੇਖਕ ਦੇ ਕੰਮਾਂ ਦੀ ਸਿਰਫ਼ ਲਿਸਟ ਨਹੀਂ ਹੋਣੀ ਚਾਹੀਦੀ, ਉਸ ਦੇ ਅਹਿਮ ਕਿਤਾਬਾਂ ਆਦਿ ਬਾਰੇ ਲੇਖ ਵਾਂਗ ਲਿਖਿਆ ਹੋਣਾ ਚਾਹੀਦਾ ਹੈ। ਇਹ ਸੁਧਾਰ ਤਾਂ ਤਕਰੀਬਨ ਹਰ ਲੇਖਕ ਸਬੰਧੀ ਵਿਕੀ ਲੇਖ ਤੇ ਲੋੜੀਂਦਾ ਹੈ। ਮਿਹਰਬਾਨੀ ਕਰਕੇ ਇਹ ਸੁਧਾਰ ਕਰ ਕੇ ਵਿਕੀ ਦੀ ਮਦਦ ਕਰੋ। ਧੰਨਵਾਦ। --tari Buttar (talk) ੦੮:੧੧, ੨੨ ਸਿਤੰਬਰ ੨੦੧੨ (UTC)

Return to "ਅੰਮ੍ਰਿਤਾ ਪ੍ਰੀਤਮ" page.