ਗੱਲ-ਬਾਤ:ਆਈਪੌਡ ਟੱਚ
ਹਿੱਜੇ
ਸੋਧੋਇਹ "ਆਈਪੌਡ ਟੱਚ" ਜਾਂ ਫਿਰ "ਆਈਪਾਡ ਟੱਚ" ਨਹੀਂ ਸੀ ਹੋਣਾ ਚਾਹੀਦਾ? --tari buttar [ਗੱਲ-ਬਾਤ] ੧੩:੧੫, ੨੮ ਅਕਤੂਬਰ ੨੦੧੨ (UTC)
- ਮੈਨੂੰ ਲੱਗਦਾ ਹੈ ਕਿ ਇਸ ਲੇਖ ਦਾ ਨਾਮ „ਆਇਪੋਡ ਟੱਚ“ ਹੋਣਾ ਚਾਹੀਦਾ ਹੈ --Zarienah ਗੱਲ-ਬਾਤ • ਯੋਗਦਾਨ ੧੪:੩੨, ੨੮ ਅਕਤੂਬਰ ੨੦੧੨ (UTC)
- ਮੈਨੂੰ ਲੱਗਦਾ ਤੁਸੀਂ ਕੋਈ ਸਾਫ਼ਟਵੇਅਰ ਵਰਤਿਆ ਜੋ o ਨੂੰ "ਹੋੜਾ" ਬਣਾਉਦੈ ਪਰ ਇਸਦਾ ਪਾਠ (pronunciation) "ਕਨੌੜੇ" (ਕਨੌੜਾ) ਨਾਲ਼ ਹੁੰਦੈ। --tari buttar [ਗੱਲ-ਬਾਤ] ੧੪:੫੦, ੨੮ ਅਕਤੂਬਰ ੨੦੧੨ (UTC)