ਗੱਲ-ਬਾਤ:ਇਸਤਾਂਬੁਲ ਸੂਬਾ

ਹਿੱਜੇ

ਸੋਧੋ

ਮੇਰੇ ਖ਼ਿਆਲ ਨਾਲ਼ ਹਿੱਜੇ ਇਸਤਾਂਬੁਲ ਸੂਬਾ ਹੋਣੇ ਚਾਹੀਦੇ ਹਨ ਕਿਉਂਕਿ ਕੰਨੇ ਉੱਤੇ ਕਦੇ ਟਿੱਪੀ ਨਹੀਂ ਪੈਂਦੀ। ਧੰਨਵਾਦ --Babanwalia (ਗੱਲ-ਬਾਤ) ੦੬:੦੯, ੨੫ ਜੁਲਾਈ ੨੦੧੩ (UTC)

ਜੇ ਤੁਸੀ ਚੋਹਦੇ ਹੋਂ ਤਾਂ ਸਰਲੇਖ ਬਦਲ ਦਿਓ। ਇੰਨਾ ਚੀਜ਼ਾ ਚ ਮੇਰਾ ਗਿਆਨ ਥੋੜਾ ਘਟ ਹੀ ਹੈ। ਵੇਸੈ ਮੈਨੂੰ ਵੀ ਟਿੱਪੀ ਦੇਖ ਕੇ ਅਜੀਬ ਲਗਿਆ ਸੀ। --ਬਾਲਿਆਂਵਾਲੀ (ਗੱਲ-ਬਾਤ) ੦੬:੨੬, ੨੫ ਜੁਲਾਈ ੨੦੧੩ (UTC)
ਮਿਹਰਬਾਨੀ :) --Babanwalia (ਗੱਲ-ਬਾਤ) ੦੬:੨੮, ੨੫ ਜੁਲਾਈ ੨੦੧੩ (UTC)
"ਇਸਤਾਂਬੁਲ ਸੂਬਾ" ਸਫ਼ੇ ਉੱਤੇ ਵਾਪਸ ਜਾਓ।