ਅਭਿਅੰਤਾ ਹਿੰਦੀ ਦਾ ਲਫਜ਼ ਹੈ, ਇਸ ਲਈ ਪੰਜਾਬੀ ਵਿੱਚ 'ਇੰਜਨੀਅਰ' ਸ਼ਬਦ ਹੀ ਪ੍ਰਚਲਿੱਤ ਹੈ। --Satdeep gill (ਗੱਲ-ਬਾਤ) ੧੩:੩੩, ੧੦ ਅਕਤੂਬਰ ੨੦੧੨ (UTC)

I agree and thanks for your work. Please start a new discussion under a new section with appropriate heading. Thanks again. --tari buttar [ਗੱਲ-ਬਾਤ] ੧੩:੩੬, ੧੦ ਅਕਤੂਬਰ ੨੦੧੨ (UTC)

We should use the word which is used more often i.e. "ਇੰਜੀਨੀਅਰ" --Satdeep gill (ਗੱਲ-ਬਾਤ) ੧੩:੪੧, ੧੦ ਅਕਤੂਬਰ ੨੦੧੨ (UTC)

I didn't mean so. Mera matlab see chaalu discussion nu sirlekh deo, jiven main kar ditta hai. Tusi horan de views lyi udeek kar sakde o, phir isda title badal dena. --tari buttar [ਗੱਲ-ਬਾਤ] ੧੩:੫੬, ੧੦ ਅਕਤੂਬਰ ੨੦੧੨ (UTC)
Oh sorry. My bad :p . --Satdeep gill (ਗੱਲ-ਬਾਤ) ੧੪:੧੩, ੧੦ ਅਕਤੂਬਰ ੨੦੧੨ (UTC)
ਇੰਜਨੀਅਰ  ਹੀ ਠੀਕ ਹੈ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਵੀ ਇਹੀ ਇਸਤੇਮਾਲ ਕਿਤਾ ਜਾਦਾਂ ਹੈ। ਮੈਂ ਤਾਂ ਅਭਿਅੰਤਾ ਸ਼ਬਦ ਹੀ ਪਿਹਲੀ ਬਾਰ ਸੁਣ ਰਿਹਾ ਹਾਂ।--ਬਾਲਿਆਂਵਾਲੀ (ਗੱਲ-ਬਾਤ) ੦੫:੦੯, ੨੨ ਜੁਲਾਈ ੨੦੧੩ (UTC)
"ਇੰਜੀਨੀਅਰ" ਸਫ਼ੇ ਉੱਤੇ ਵਾਪਸ ਜਾਓ।