ਗੱਲ-ਬਾਤ:ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ

ਨਾਮ ਦੂਖ ਨਿਵਾਰਨ ਨਹੀਂ ਹੈ? (ਬਸ ਧਿਆਨ ਦਿਵਾਇਐ) --itar buttar [ਗੱਲ-ਬਾਤ] ੧੩:੦੯, ੧੪ ਜੁਲਾਈ ੨੦੧੪ (UTC)

ਬੁੱਟਰ ਜੀ, ਮੈਨੂੰ ਵੀ ਇਸ ਬਾਰੇ ਸ਼ੱਕ ਸੀ। ਪਰ ਪੰਜਾਬੀ ਯੂਨੀਵਰਸਿਟੀ ਦੁਆਰਾ ਪਟਿਆਲਾ ਸ਼ਹਿਰ ਬਾਰੇ ਛਾਪੀ ਕਿਤਾਬ ਵਿੱਚ ਦੁਖ ਨਿਵਾਰਨ ਹੀ ਲਿਖਿਆ ਹੈ। ਹਾਲਾਂਕਿ ਤੁਸੀਂ ਇਸਨੂੰ ਰੀਡਾਈਰੈਕਟ ਕਰ ਸਕਦੇ ਹੋ। --Satdeep gill (ਗੱਲ-ਬਾਤ) ੧੪:੦੯, ੧੪ ਜੁਲਾਈ ੨੦੧੪ (UTC)
ਪਰ ਜਿੱਥੋਂ ਤੱਕ ਮੈਨੂੰ ਯਾਦ ਐ, ਮੈਨੂੰ ਲਗਦੈ ਗੁਰਦੁਆਰਾ ਸਾਹਿਬ ਤੇ "ਦੂਖ" ਲਿਖਿਐ। ਮਾਫ਼ ਕਰਨਾ ਪੰਜਾਬੀ ਦੇ ਮਾਮਲੇ ਚ ਮੈਂ ਪੰਜਾਬੀ ਯੂਨੀਵਰਸਿਟੀ ਨੂੰ ਏਨਾ ਭਰੋਸੇਯੋਗ ਨਹੀਂ ਮੰਨਦਾ। ਮੈਂ ਬਹੁਤ ਥਾਂਈ ਇਸਨੂੰ ਗਲਤ ਪਾਇਐ। ਪਰ ਬੁਰਾ ਨਾ ਮਨਾਉਣਾ ਇਹ ਮੇਰੀ ਨਿੱਜੀ ਪ੍ਰੈਫ਼ਰੈਂਸ ਹੈ। ਸ਼ਾਇਦ ਗੂਗਲ ਤਸਵੀਰਾਂ ਲੱਭ ਸਕੇ ਗੁਰਦੁਆਰਾ ਸਾਹਿਬ ਦੀਆਂ। --itar buttar [ਗੱਲ-ਬਾਤ] ੧੪:੨੫, ੧੪ ਜੁਲਾਈ ੨੦੧੪ (UTC)
"ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ" ਸਫ਼ੇ ਉੱਤੇ ਵਾਪਸ ਜਾਓ।