ਗੱਲ-ਬਾਤ:ਗੁਰਨੇ ਕਲਾਂ, ਮਾਨਸਾ
(ਗੱਲ-ਬਾਤ:ਗੁਰਨੇ ਕਲਾਂ ਤੋਂ ਰੀਡਿਰੈਕਟ)
ਇਹ ਗੁਰਨੇ ਕਲਾਂ, ਮਾਨਸਾ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਗੁਰਨੇ ਕਲਾਂ ਤਹਿਸੀਲ ਲਹਿਰਾ,ਜਿਲ੍ਹਾ ਸੰਗਰੂਰ, ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਹੈ। (148031) ਬਿਕਰਮੀ1723 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਇਥੇ ਤਿੰਨ ਦਿਨ ਰੁਕੇ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਕਾਰਣ ਇਸ ਪਿੰਡ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਪਿੰਡ ਤੋਂ ਚੜਦੇ ਵੱਲ ਇੱਕ ਮੀਲ ਦੂਰ ਗੁਰਨੇ ਰੇਲਵੇ ਸਟੇਸ਼ਨ ਹੈ। ਪਿੰਡ ਦੀ ਆਬਾਦੀ 1200 ਦੇ ਲੱਗਭੱਗ ਹੈ।