ਗੱਲ-ਬਾਤ:ਗੁਰਨੇ ਕਲਾਂ, ਮਾਨਸਾ

ਗੁਰਨੇ ਕਲਾਂ ਤਹਿਸੀਲ ਲਹਿਰਾ,ਜਿਲ੍ਹਾ ਸੰਗਰੂਰ, ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਹੈ। (148031) ਬਿਕਰਮੀ1723 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਇਥੇ ਤਿੰਨ ਦਿਨ ਰੁਕੇ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਕਾਰਣ ਇਸ ਪਿੰਡ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਪਿੰਡ ਤੋਂ ਚੜਦੇ ਵੱਲ ਇੱਕ ਮੀਲ ਦੂਰ ਗੁਰਨੇ ਰੇਲਵੇ ਸਟੇਸ਼ਨ ਹੈ। ਪਿੰਡ ਦੀ ਆਬਾਦੀ 1200 ਦੇ ਲੱਗਭੱਗ ਹੈ।

ਗੁਰਨੇ ਕਲਾਂ, ਮਾਨਸਾ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ
"ਗੁਰਨੇ ਕਲਾਂ, ਮਾਨਸਾ" ਸਫ਼ੇ ਉੱਤੇ ਵਾਪਸ ਜਾਓ।