ਗੱਲ-ਬਾਤ:ਜੌਂ-ਫ਼ਰਾਂਸੁਆ ਲਿਓਤਾਰ

ਹਿੱਜੇ

ਸੋਧੋ

ਪੰਜਾਬੀ ਬੁਲਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਖ਼ਾਂਸੁਆ ਠੀਕ ਨਹੀਂ ਲਗਦਾ ਕਿਉਂਕਿ ਇਸਦਾ ਉਚਾਰਨ ਬਹੁਤ ਮੁਸ਼ਕਿਲ ਹੋ ਜਾਵੇਗਾ। ਨਾਲ ਇਹ ਵੀ ਗੱਲ ਨੋਟ ਕੀਤੀ ਜਾਵੇ ਕਿ ਫਰਾਂਸੀਸੀ "r" ਪੰਜਾਬੀ ਵਿੱਚ ਸਿੱਧਾ "ਖ਼" ਨਹੀਂ ਬਣ ਜਾਂਦਾ। ਇਸਦਾ ਉਚਾਰਨ ਸੁਣਕੇ ਦੇਖੋ ਇਥੇ। ਮੇਰੇ ਅਨੁਸਾਰ ਇਹ ਪੰਜਾਬੀ "ਰ" ਦੇ ਜ਼ਿਆਦਾ ਨਜ਼ਦੀਕ ਹੈ।--Satdeep gill (ਗੱਲ-ਬਾਤ) ੧੧:੨੨, ੨੨ ਨਵੰਬਰ ੨੦੧੪ (UTC)

"ਜੌਂ-ਫ਼ਰਾਂਸੁਆ ਲਿਓਤਾਰ" ਸਫ਼ੇ ਉੱਤੇ ਵਾਪਸ ਜਾਓ।