ਸ਼ਾਇਦ ਮੈਂ ਗਲਤ ਹਾਂ ਪਰੰਤੂ ਮੈਂ ਇੱਕ ਜਗ ਬਣੀ ਲੇਖ ([1]) ‘ਤੇ ਵੇਖਿਆ ਕਿ ਇਹ ਸ਼ਹਿਰ ਦਾ ਨਾਂ "ਤਾਈਪੇ" ਹੈ ਅਤੇ "ਤਾਈਪਈ" ਨਹੀਂ। ਇਸਦੇ ਬਾਅਦ ਮੈਂ ਇੱਕ ਗੂਗਲ ਖੋਜ ਕੀਤਾ ਅਤੇ ਮੈਂ ਇਸ ਦੇ ਨਤੀਜੇ ਨੂੰ examine ਕੀਤੇ, "ਤਾਈਪਈ" ਲਈ 7,120 ਨਤੀਜੇ ਹਨ ([2]) ਪਰੰਤੂ most of them are from wiki or mirrors of wikipedia. ਅਤੇ "ਤਾਈਪੇ" ਲਈ ਸਿਰਫ 975 ਨਤੀਜੇ ਹਨ ([3]), ਪਰ ਇਹ ਨਤੀਜੇ mirrors of wikipedia ਜਾਂ ਵਿਕੀ ਲੇਖਾਂ ਨਹੀਂ ਹਨ, ਇਹ ਨਤੀਜੇ ਜਿਆਦਾ reliable sources ਜਿਵੇਂ jagbani.com, Worldnews.com, ajdiawaaz.com, 7starnews.com etc. ਇਹ ਮੇਰੀਆਂ ਸੋਧਾਂ ਲਈ ਸਬੂਤ ਅਤੇ ਸਰੋਤ ਹਨ। ਧੰਨਵਾਦ। Monica124 (ਗੱਲ-ਬਾਤ) ੧੭:੧੪, ੭ ਜਨਵਰੀ ੨੦੧੩ (UTC)

Return to "ਤਾਈਪੇ" page.