ਗੱਲ-ਬਾਤ:ਨਿਊਕਲੀ ਬੰਬ
ਤਾਜ਼ਾ ਟਿੱਪਣੀ: 6 ਸਾਲ ਪਹਿਲਾਂ Mulkh Singh ਵੱਲੋਂ ਸਿਰਲੇਖ ਬਦਲੀ ਬਾਰੇ ਵਿਸ਼ੇ ਵਿੱਚ
ਇਹ ਨਿਊਕਲੀ ਬੰਬ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਸਿਰਲੇਖ ਬਦਲੀ ਬਾਰੇ
ਸੋਧੋਇਸ ਲੇਖ ਦਾ ਸਿਰਲੇਖ ਨਿਊਕਲੀ ਬੰਬ ਹੈ ਜਿਸ ਦਾ Nuclear Weapon ਨਾਲ ਜੁੜਿਆ ਹੋਇਆ ਹੈ। ਆਮ ਤੌਰ ਤੇ ਪੰਜਾਬੀ ਵਿੱਚ ਇਸ ਦੀ ਥਾਂ ਤੇ ਪਰਮਾਣੂ ਹਥਿਆਰ ਜਾਂ ਐਟਮੀ ਹਥਿਆਰ ਸ਼ਬਦ ਪ੍ਰਚੱਲਤ ਹਨ ਜਿਹੜੇ ਪਾਠਕਾਂ ਵੱਲੋਂ ਖੋਜੇ ਜਾਣ ਦੀ ਸੰਭਾਵਨਾ ਹੁੰਦੀ ਹੈ। ਪ੍ਰਬੰਧਕਾਂ ਨੂੰ ਇਸ ਦੀ ਸਿਰਲੇਖ ਬਦਲੀ ਤੇ ਵਿਚਾਰ ਕਰਨਾ ਚਾਹੀਦਾ ਹੈ ।Mulkh Singh (ਗੱਲ-ਬਾਤ) 10:45, 10 ਅਗਸਤ 2018 (UTC)