ਗੱਲ-ਬਾਤ:ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂ

ਇਸ ਤਰ੍ਹਾਂ ਦੇ ਆਰਟੀਕਲ ਵਿਕੀ ਦੇ ਉੱਤੇ ਪਾਉਣ ਲਈ ਵਾਜਿਬ ਨਹੀਂ ਹਨ ਕਿਉਂਕਿ ਇਹ ਵਿਸ਼ਵਕੋਸ਼ ਸਮੱਗਰੀ ਨਹੀਂ ਹੈ, ਇਸ ਤਰ੍ਹਾਂ ਦੇ ਆਰਟੀਕਲ ਕਿਸੇ ਪੁਸਤਕ ਵਿੱਚ ਜਰੂਰ ਛਾਪੇ ਜਾ ਸਕਦੇ ਹਨ ਵਿਕੀ ਉੱਤੇ ਨਹੀਂ ਪਾਏ ਜਾ ਸਕਦੇ। ਕਿਰਪਾ ਕਰਕੇ ਅੰਗਰੇਜ਼ੀ ਵਿਕੀ ਜਾਂ ਕਿਸੇ ਹੋਰ ਉੱਤੇ ਪਏ ਹੋਏ ਆਰਟੀਕਲਾਂ ਨੂੰ ਦੇਖਿਆ ਜਾਵੇ। ਇਹ ਆਰਟੀਕਲ ਜਲਦ ਹੀ ਮਿਟਾ ਦਿੱਤੇ ਜਾਣਗੇ। ਆਹ ਸਭ ਪੜ੍ਹਕੇ ਦੇਖੋ। Wikipedia:Introduction, Wikipedia:What Wikipedia is not, Your first article। --Satdeep gill (ਗੱਲ-ਬਾਤ) ੧੬:੫੩, ੧੬ ਨਵੰਬਰ ੨੦੧੩ (UTC)

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ
"ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂ" ਸਫ਼ੇ ਉੱਤੇ ਵਾਪਸ ਜਾਓ।