ਗੱਲ-ਬਾਤ:ਫ਼ਿਲਮ
ਫ਼ਿਲਮ ਦੀ ਜਗ੍ਹਾ ਉੱਤੇ ਫਿਲਮ
ਸੋਧੋਮੇਰੇ ਅਨੁਸਾਰ ਫ਼ਿਲਮ ਦੀ ਜਗ੍ਹਾ ਉੱਤੇ ਫਿਲਮ ਹੋਣਾ ਚਾਹੀਦਾ ਹੈ। ਇਸ ਮਤ ਦੀ ਸਹਿਮਤੀ ਵਿੱਚ ਗੂਗਲ ਨੇ ਫਿਲਮ ਲਈ 11 ਲੱਖ ਨਤੀਜੇ ਦਿੱਤੇ ਅਤੇ ਫ਼ਿਲਮ ਲਈ 8 ਲੱਖ। ਇਹਨਾਂ 8 ਲੱਖ ਵਿੱਚੋਂ ਵੀ ਵਧੇਰੇ ਤਾਂ ਵਿਕੀ ਉੱਤੇ ਫ਼ਿਲਮ ਸ਼ਬਦ ਦੀ ਵਰਤੋਂ ਕਰਨ ਕਰਕੇ ਹੈ। --Satdeep gill (ਗੱਲ-ਬਾਤ) ੧੮:੧੦, ੨੨ ਨਵੰਬਰ ੨੦੧੨ (UTC)