ਗੱਲ-ਬਾਤ:ਬੁਲ੍ਹੇ ਸ਼ਾਹ ਦੀ ਕਾਵਿ ਕਲਾ

ਇਹ ਸਫਾ ਹਟਾਇਆ ਜਾਵੇ। ਇਸ ਉੱਪਰਲੀ ਜਾਣਕਾਰੀ ਵਿਕੀ-ਅੰਦਾਜ ਵਿੱਚ ਨਹੀਂ ਅਤੇ ਜੇਕਰ ਇਸ ਵਿੱਚ ਕੁਝ ਬੁਲ੍ਹੇ ਸ਼ਾਹ ਸ਼ਾਹ ਬਾਰੇ ਜਾਣਕਾਰੀ ਹੈ ਵੀ ਤਾਂ ਉਹ ਤਾਂ ਬੁਲ੍ਹੇ ਸ਼ਾਹ ਦੇ ਸਫੇ ਉੱਪਰ ਵੀ ਮੌਜੂਦ ਹੈ। ਸੋ ਇਸ ਸਫੇ ਦੀ ਪੰਜਾਬੀ ਵਿਕਿਪੀਡੀਆ ਨੂੰ ਕੋਈ ਲੋੜ ਨਹੀਂ ਹੈ। ਸੋ, ਮੈਂ ਪਰਬੰਧਕਾਂ ਅੱਗੇ ਇਸ ਸਫੇ ਨੂੰ ਹਟਾਉਣ ਦਾ ਪ੍ਰਸਤਾਵ ਰੱਖਦਾ ਹਾਂ। --Gaurav Jhammat (ਗੱਲ-ਬਾਤ) ੦੩:੦੪, ੩੧ ਮਾਰਚ ੨੦੧੫ (UTC)

Return to "ਬੁਲ੍ਹੇ ਸ਼ਾਹ ਦੀ ਕਾਵਿ ਕਲਾ" page.