ਗੱਲ-ਬਾਤ:ਭਗਤ ਰਵਿਦਾਸ
ਇਹ ਭਗਤ ਰਵਿਦਾਸ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਨਾਮ ਅੱਗੋਂ ਭਗਤ ਸ਼ਬਦਾਂ ਦੇ ਹਟਾਉਣ ਬਾਰੇ
ਸੋਧੋਜੈ ਗੁਰੂਦੇਵ ਧੰਨ ਗੁਰੂਦੇਵ ਗੁਰੂ ਪਿਆਰੀ ਸਾਧ ਸੰਗਤ ਜੀ,ਕਿਸੇ ਮਨਮੁਖ ਵਿਅਕਤੀ ਨੇ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਅੱਗੇ ਭਗਤ ਸ਼ਬਦ ਵਰਤੇ ਹਨ ਕਿਰਪਾ ਕਰਕੇ ਸਤਿਗੁਰੂ ਜੀ ਦੇ ਨਾਮ ਅੱਗੋਂ ਇਹ ਸ਼ਬਦ ਹਟਾਏ ਜਾਣ ,ਇਸ ਘਟਨਾ ਕਾਰਨ ਸਮੁੱਚੀ ਸੰਗਤ ਜੋ ਕਿ ਭਾਰਤ ਹੀ ਨਹੀਂ ਵਿਦੇਸ਼ਾਂ ਵਿਚ ਵੀ ਬੈਠੀ ਹੈ ,ਉਹਨਾਂ ਦੇ ਮਨ ਨੂੰ ਦੁੱਖ ਲੱਗਾ ਹੈ ਜੇ ਕਰ ਇਹ ਵਿਅਕਤੀ ਇਸ ਨੂੰ ਠੀਕ ਨਹੀਂ ਕਰਦਾ ਤਾਂ ਇਸ ਨੂੰ ਸਮੁਚੀ ਰਵਿਦਾਸੀਆ ਕੌਮ ਕਦੇ ਮੁਆਫ ਨਹੀਂ ਕਰੇਗੀ ਵਲੋ :ਸਮੁਚੀ 25-30 ਕਰੋੜ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ Amar Singh Okk (ਗੱਲ-ਬਾਤ) 09:29, 20 ਅਕਤੂਬਰ 2019 (UTC)
- @Amar Singh Okk Jai guru Dev 🙏 38.183.65.57 16:56, 7 ਮਾਰਚ 2024 (UTC)
ਸਤਿਗੁਰੂ ਰਵਿਦਾਸ ਜੀ ਦੇ ਪੇਜ ਨੂੰ ਸਤਿਗੁਰੂ ਨਾਮ ਕਰਨ ਸੰਬੰਧੀ
ਸੋਧੋਜੈ ਗੁਰੂਦੇਵ ਧੰਨ ਗੁਰੂਦੇਵ ਸਤਿਗੁਰੂ ਰਵਿਦਾਸ ਜੀ ਨੂੰ ਸਾਰੀ ਦੁਨੀਆ ਹੀ ""ਸਾਹਿਬ ਸਤਿਗੁਰੂ"" ਨਾਮ ਨਾਲ ਸਤਕਾਰ ਦਿੰਦੀ ਹੈ ਉਦਾਹਰਨ ਦੇ ਤੌਰ ਤੇ , ਸੰਤ ਮੀਰਾ ਬਾਈ ਨੇ ਸਤਿਗੁਰੂ ਜੀ ਲਈ ਕਿਹਾ:"ਗੁਰੂ ਰਵਿਦਾਸ ਮਿਲੇ ਜਬ ਪੂਰੇ, ਧੁਰ ਸੇ ਕਲਮ ਭੜੀ" ਤੁਹਾਨੂੰ ਇਨ੍ਹੀਂ ਹੀ ਬੇਨਤੀ ਹੈ ਕਿ ਇਸ ਪੇਜ ਨੂੰ"ਸਤਿਗੁਰੂ ਰਵਿਦਾਸ ਜੀ" ਕੀਤਾ ਜਾਵੇ। ਸਤਿਗੁਰੂ ਰਵਿਦਾਸ ਜੀ ਨਾਲ ਕਰੋੜਾਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀ ਭਾਵਨਾਵਾਂ ਜੁੜੀਆਂ ਹਨ। ਜੈ ਗੁਰੂਦੇਵ ਧੰਨ ਗੁਰੂਦੇਵ Amar Singh Okk (ਗੱਲ-ਬਾਤ) 21:36, 23 ਅਕਤੂਬਰ 2019 (UTC)