ਗੱਲ-ਬਾਤ:ਭਾਰਤ ਕਮਿਊਨਿਸਟ ਪਾਰਟੀ (ਮਾਰਕਸਵਾਦੀ)

ਪਾਰਟੀ ਦੇ ਨਾਂ ਬਾਰੇ ਸੋਧੋ

ਇਹ ਲੇਖ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਨਾਂ ਨਾਲ ਬਣਿਆ ਹੋਇਆ ਹੈ। ਕਿਸੇ ਪਾਠਕ ਦੀ ਟਿੱਪਣੀ ਲੇਖ ਉਪਰ ਆਈ ਹੈ ਕਿ ਇਸ ਪਾਰਟੀ ਦਾ ਸਹੀ ਨਾਂ - ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਹੈ। ਇਸ ਬਾਰੇ ਕਿਸੇ ਕੋਲ ਕੋਈ ਪੁਖ਼ਤਾ ਜਾਣਕਾਰੀ ਹੋਵੇ ਤਾਂ ਸਾਂਝੀ ਕਰਨਾ ਤਾਂ ਕਿ ਇਸ ਨਾਂ ਦੇ ਭੁਲੇਖੇ ਨੂੰ ਦੂਰ ਕੀਤਾ ਜਾ ਸਕੇ। Mulkh Singh (ਗੱਲ-ਬਾਤ) 15:31, 10 ਦਸੰਬਰ 2020 (UTC)Reply

Return to "ਭਾਰਤ ਕਮਿਊਨਿਸਟ ਪਾਰਟੀ (ਮਾਰਕਸਵਾਦੀ)" page.