ਗੱਲ-ਬਾਤ:ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂ
ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Satdeep Gill ਵੱਲੋਂ
ਇਹ ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਇਸ ਵਿਸ਼ੇ ਨਾਲ ਹੋਰਨਾਂ ਭਾਸ਼ਾਵਾਂ ਦੇ ਲਿੰਕ ਦਿੱਤੇ ਜਾ ਸਕਦੇ ਹਨ ਜਾਂ ਨਹੀਂ? Mulkh Singh (ਗੱਲ-ਬਾਤ) 18:01, 6 ਦਸੰਬਰ 2016 (UTC)
ਕੋਈ ਸਾਥੀ ਕਿਸੇ ਸਰਕਾਰੀ ਜਾਂ ਅੰਤਰਰਾਸ਼ਟਰੀ ਸੰਸਥਾ ਦੀ ਰਿਪੋਰਟ ਨਾਲ ਲਿੰਕ ਕਰ ਸਕਦਾ ਹੈ ਤਾਂ ਜਰੂਰ ਕਰੇ।Mulkh Singh (ਗੱਲ-ਬਾਤ) 18:04, 6 ਦਸੰਬਰ 2016 (UTC)
- @Mulkh Singh: ਜੀ ਅੰਗਰੇਜ਼ੀ ਵਿੱਚ ਇੱਕ ਲੇਖ ਹੈ ਜੋ ਪੰਜਾਬੀ ਵਿੱਚ ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂ ਬਣੇਗਾ। ਇਸ ਲੇਖ ਨੂੰ ਭਾਰਤ ਦੇ ਸੰਦਰਭ ਵਿੱਚ ਲਿਖਕੇ ਅਤੇ ਇਸਦਾ ਸਿਰਲੇਖ ਬਦਲਣ ਤੋਂ ਬਾਅਦ ਇਸਨੂੰ ਅੰਗਰੇਜ਼ੀ ਦੇ ਲੇਖ ਨਾਲ ਜੋੜਿਆ ਜਾ ਸਕਦਾ ਹੈ।--Satdeep Gill (ਗੱਲ-ਬਾਤ) 04:44, 7 ਦਸੰਬਰ 2016 (UTC)