ਗੱਲ-ਬਾਤ:ਮੇਰਾ ਦਾਗ਼ਿਸਤਾਨ

ਤਾਜ਼ਾ ਟਿੱਪਣੀ: 1 ਸਾਲ ਪਹਿਲਾਂ Arsh randiala ਵੱਲੋਂ ਕਿਤਾਬਾਂ ਦੀ ਫੋਟੋ ਅਤੇ ਜਾਣਕਾਰੀ ਬਾਰੇ ਵਿਸ਼ੇ ਵਿੱਚ

ਕਿਤਾਬਾਂ ਦੀ ਫੋਟੋ ਅਤੇ ਜਾਣਕਾਰੀ ਬਾਰੇ

ਸੋਧੋ

ਵਿਕੀਪੀਡੀਆ ਦੇ ਫਾਰਮੈਟ ਮੁਤਾਬਕ ਇੱਥੇ ਪਹਿਲੇ ਐਡਿਸ਼ਨ ਦੀ ਫੋਟੋ ਲੱਗਣੀ ਚਾਹੀਦੀ ਹੈ ਅਤੇ ਬਾਕੀ ਐਡਿਸ਼ਨਾਂ ਦੀਆਂ ਫੋਟੋਆਂ ਗੈਲਰੀ ਵਿੱਚ ਦੇਣੀਆਂ ਚਾਹੀਦੀਆਂ ਹਨ। ਮੇਰਾ ਦਾਗਿਸਤਾਨ ਦਾ ਅਨੁਵਾਦ ਸਿਰਫ਼ ਗੁਰਬਖਸ਼ ਸਿੰਘ ਫ੍ਰੈਂਕ ਨੇ ਨਹੀਂ ਕੀਤਾ ਹੈ, ਦੂਜੇ ਭਾਗ ਦਾ ਅਨੁਵਾਦ ਗੁਰਦੀਪ ਨੇ ਕੀਤਾ ਹੈ। ਇਸ ਕਰਕੇ ਜ਼ਰੂਰੀ ਤਬਦੀਲੀਆਂ ਮੈਂ ਕੀਤੀਆਂ ਹਨ। Arsh randiala (ਗੱਲ-ਬਾਤ) 11:07, 27 ਅਕਤੂਬਰ 2023 (UTC)ਜਵਾਬ

"ਮੇਰਾ ਦਾਗ਼ਿਸਤਾਨ" ਸਫ਼ੇ ਉੱਤੇ ਵਾਪਸ ਜਾਓ।