Lacan ਨੂੰ ਪੰਜਾਬੀ ਵਿਚ ਕਿਸ ਤਰ੍ਹਾਂ ਲਿਖ ਸਕਦੇ ਹਾਂ ?

ਸੋਧੋ

ਫਰਾਂਸਿਸੀ ਬੋਲੀ ਵਿਚ ਅਸੀ Lacan ਨੂੰ ਲਕਾਂ ਬੋਲਾਂਗੇ ਪਰ ਅੰਗਰੇਜੀ ਵਿਚ ਲਕਾਨ । Lacan ਫਰਾਂਸ ਦਾ ਰਹਿਣ ਵਾਲਾ ਸੀ । Sin un nomine ੦੭:੩੩, ੨੧ ਦਸੰਬਰ ੨੦੧੧ (UTC)

ਬਹੁਤੇ ਪੰਜਾਬੀ ਵਿਦਵਾਨਾਂ ਨੇ ਜਾਕ ਲਾਕਾਂ ਵਰਤਿਆ ਹੈ।--Charan Gill (ਗੱਲ-ਬਾਤ) ੦੨:੪੩, ੧੦ ਅਕਤੂਬਰ ੨੦੧੨ (UTC)
ਨਾਂਵਾਂ ਨੂੰ ਇਸ ਵਿਕੀ ਉੱਪਰ (ਕੋਈ ਰਵਾਇਤੀ ਹਿੱਜੇ ਪਹਿਲਾਂ ਹੀ ਪੰਜਾਬੀ 'ਚ ਨਾਂ ਹੋਣ ਮੌਕੇ) ਮਾਂ ਬੋਲੀ ਅਨੁਸਾਰ ਲਿਖਿਆ ਜਾਂਦਾ ਹੈ। ਇਸ ਕਰਕੇ "ਜਾਕ ਲਕਾਂ", ਫ਼ਰਾਂਸਿਸੀ ਮੁਤਾਬਕ ਸਹੀ ਹੈ।--Babanwalia (ਗੱਲ-ਬਾਤ) ੦੩:੫੯, ੧੦ ਅਕਤੂਬਰ ੨੦੧੨ (UTC)
ਲਾਕਾਂ ਬੜੀ ਦੇਰ ਤੋਂ ਬੋਲਿਆ/ਲਿਖਿਆ ਜਾ ਰਿਹਾ ਹੈ । ਮੇਰੇ ਖਿਆਲ ਵਿੱਚ ਇਸ ਨੂੰ ਪ੍ਰਚਲਿਤ ਹਿੱਜਿਆਂ ਦੇ ਅਨੁਸਾਰ ਰੱਖਣਾ ਵਧੇਰੇ ਉਚਿਤ ਰਹੇਗਾ । Charan Gill (ਗੱਲ-ਬਾਤ) ੦੯:੪੩, ੧੦ ਅਕਤੂਬਰ ੨੦੧੨ (IST)
ਅੰਗਰੇਜ਼ੀ ਵਿਕੀ ਤੇ ਦਿੱਤੇ "[ʒak lakɑ̃]" ਪਾਠ ਨੂੰ ਜੇ IPA for French ਮੁਤਾਬਕ ਪੜ੍ਹੀਏ ਤਾਂ ਤਕਰੀਬਨ "ਜੈਕ ਲੈਕੇਂ" ਹੀ ਬਣਦਾ ਹੈ। --tari buttar [ਗੱਲ-ਬਾਤ] ੦੪:੨੩, ੧੦ ਅਕਤੂਬਰ ੨੦੧੨ (UTC)
ਕਿਰਪਾ ਕਰਕੇ ਇਹ (http://inogolo.com/pronunciation/Jacques) ਵੇਖੋ।--Babanwalia (ਗੱਲ-ਬਾਤ) ੦੪:੩੧, ੧੦ ਅਕਤੂਬਰ ੨੦੧੨ (UTC)
ਇਸ ਲਿੰਕ ਦੀ ਆਡੀਓ ਫ਼ਾਈਲ ਮੁਤਾਬਕ "ਯਾਕ" ਨਹੀਂ ਲਗਦਾ? Anyway, I agree what the community 'll choose. But is it not seems to be, "ਯਾਕ"? --tari buttar [ਗੱਲ-ਬਾਤ] ੦੪:੪੪, ੧੦ ਅਕਤੂਬਰ ੨੦੧੨ (UTC)
haha, ਮੈਨੂੰ ਲੱਗਦਾ ਹੀ ਸੀ ਕਿ ਤੁਸੀਂ ਇਹ ਕਹੋਗੇ। ਪਰ ਧਿਆਨਦੇਣ ਯੋਗ ਗੱਲ ਹੈ ਕਿ ਫ਼੍ਰਾਂਸੀਸੀ "J" ਦੀ ਪੰਜਾਬੀ ਵਿੱਚ ਕੋਈ ਸਮਾਨ ਧੁਨੀ ਨਹੀਂ ਹੈ। ਇਸਦਾ ਉਚਾਰਨ ਨਾ ਹੀ ਸ਼ੁੱਧ "ਜ" ਨਾ ਹੀ "ਯ" ਅਤੇ ਨਾ ਹੀ "ਜ਼" ਹੈ। ਇਸਦਾ ਉਚਾਰਨ ਇਹ ਹੈ (http://french.about.com/od/pronunciation/a/j.htm) ਹੈ ਪਰ ਲੇਖਕ "ਜ" ਨੂੰ ਤਰਜੀਹ ਦਿੰਦੇ ਹਨ ਅਤੇ ਅਜੀਤ ਵਰਗੇ ਅਖਬਾਰ ਵੀ।--Babanwalia (ਗੱਲ-ਬਾਤ) ੦੪:੫੩, ੧੦ ਅਕਤੂਬਰ ੨੦੧੨ (UTC)
ਮੈਨੂੰ ਵੀ ਪਤਾ ਸੀ ਤੁਸੀਂ ਇਹੀ ਕਹੋਗੇ ਕਿਉਂਕਿ ਮੈਂ ਜਾਣਦਾ ਹਾਂ ਕਿ ਇਹਨਾਂ ਬੋਲੀਆਂ ਵਿਚ ਕੁਝ ਜ, ਜ਼ ਅਤੇ ਯ ਦੇ ਵਿਚਕਾਰ ਦੀਆਂ ਅਵਾਜ਼ਾਂ ਹਨ। Anyway, I agree what you choose. :-) --tari buttar [ਗੱਲ-ਬਾਤ] ੦੫:੧੩, ੧੦ ਅਕਤੂਬਰ ੨੦੧੨ (UTC)
"ਯਾਕ ਲਾਕਾਂ" ਸਫ਼ੇ ਉੱਤੇ ਵਾਪਸ ਜਾਓ।