ਪੰਜਾਬੀ ਨਾਮ ਸੋਧੋ

ਲਹੌਰ ਤੌਂ ਆਇਆ ਹਾਂ। ਵਾਕ ਨੂੰ ਲਹੌਰੋਂ ਆਇਆ ਹਾਂ ਕਿਹਾ ਜਾਂਦਾ ਹੈ ਲਾਹੌਰੋਂ ਆਇਆ ਨਹੀਂ ਕਿਹਾ ਜਾਂਦਾ। ਹੋ ਸਕਦਾ ਹੈ ਉਰਦੂ ਵਿਚ ਸ਼ਬਦ ਲਾਹੌਰ ਹੋਵੇ ਪਰ ਪੰਜਾਬੀ ਵਿਚ ਲਹੌਰ ਹੀ ਆਮ ਸ਼ਬਦ ਹੈ।--Guglani (talk) ੦੯:੫੦, ੭ ਅਗਸਤ ੨੦੧੨ (UTC)

Guglani ਜੀ ਬੇਸ਼ੱਕ ਤੁਸੀਂ ਸਹੀ ਹੋ ਪਰ ਮੈਂ ਸਰਕਾਰੀ ਨਾਮ ਪਿੱਛੇ ਗਿਆ ਸੀ ਜਿਸਨੂੰ ਅੰਗਰੇਜ਼ੀ ਚ official name ਆਖਦੇ ਨੇ ਜੋ ਕਿ ਉਰਦੂ ਵਿਚ “ਲਾਹੌਰ” ਹੀ ਹੈ। ਚਲੋ ਠੀਕ ਹੈ ਜੋ ਤੁਸੀਂ ਕੀਤਾ। ਕਿਰਪਾ ਕਰਕੇ ਆਪਣਾ ਗੱਲਬਾਤ ਸਫ਼ਾ ਵੇਖੋ ਉੱਥੇ ਤੁਹਾਡੇ ਲਈ ਹੋਰ ਵੀ ਸੁਨੇਹਾ ਹੈ। Tari Buttar ੧੧:੦੩, ੭ ਅਗਸਤ ੨੦੧੨ (UTC)
Return to "ਲਹੌਰ" page.