ਗੱਲ-ਬਾਤ:ਹਬੋਵਾਲ ਡੇਅਰੀ ਕੰਪਲੈਕਸ ਤੇ ਕੋਜਨਰੇਸ਼ਨ ਪਲਾਂਟ

ਮਿਟਾਓ

ਸੋਧੋ

ਸਤਦੀਪ ਨੇ ਇਸਨੂੰ ਮਿਟਾਉਣ ਲਈ ਨਾਮਜ਼ਦ ਕੀਤਾ ਹੈ ਜਿਸਦੀ ਮੈਂ ਹਿਮਾਇਤ ਕਰਦਾ ਹਾਂ। ਇਹ ਵਿਕੀ ਤੇ ਹੋਣ ਲਈ ਇਹ ਇਕ ਉੱਘਾ ਵਿਸ਼ਾ ਨਹੀਂ ਜਾਪਦਾ ਅਤੇ ਇਕ ਖ਼ਬਰ ਤੋਂ ਵਧਕੇ ਕੁਝ ਨਹੀਂ। ਇਸ ਵਿਚ ਗ਼ਲਤ ਇੰਟਰਵਿਕੀ ਵਰਤ ਕੇ ਗੁਮਰਾਹ ਕੀਤਾ ਗਿਆ ਗਿਆ ਹੈ। --tari buttar [ਗੱਲ-ਬਾਤ] ੦੫:੩੯, ੨੯ ਅਕਤੂਬਰ ੨੦੧੨ (UTC)

ਇਹ ਸਫ਼ਾ ਬਾਇਓ ਬਾਲਣ ਤੇ ਅਧਾਰਤ ਕੋਜੈਨਰੇਸ਼ਨ ਪ੍ਰੋਜੈਕਟ ਬਾਰੇ ਹੈ । ਇਹ ਬਹੁੱਤ ਉੱਘਾ ਵਿਸ਼ਾ ਹੈ ਅਤੇ ਇਕ ਅਤੀ ਉੱਤਮ ਪ੍ਰੈਕਟਿਸ ਨੂੰ ਵੱਧ ਤੋਂ ਵੱਧ ਅਮਲ ਵਿਚ ਲਿਆਣ ਲਈ ਮਿਸਾਲ ਕਾਇਮ ਕਰਨ ਲਈ ਹੈ। ਇਸ ਤਰਾਂ ਦੇ ਵਿਸ਼ਿਆਂ ਨੂੰ ਮਿਟਾਉਣਾ ਨਹੀਂ ਸਗੋਂ ਅੱਗੇ ਵਧਾਉਣਾ ਚਾਹੀਦਾ ਹੈ।ਇਸ ਵਿਚ ਸੁਧਾਰ ਕੋਈ ਵੀ ਕਰ ਸਕਦਾ ਹੈ।ਵਿਕੀਪੀਡੀਆ ਇਕ ਮਿਲਵਰਤੋਂ ਦਾ ਪ੍ਰੋਜੈਕਟ ਹੈ । ਇਸ ਸਫ਼ੇ ਨੂੰ ਮਿਟਾਉਣ ਦੀ ਮੈਂ ਵਿਰੋਧਤਾ ਕਰਦਾ ਹਾਂ।--Guglani (ਗੱਲ-ਬਾਤ) ੧੨:੦੫, ੨੯ ਅਕਤੂਬਰ ੨੦੧੨ (UTC)
ਮੇਰੇ ਖ਼ਿਆਲ ਚ ਲੇਖ ਕੋਜੈਨਰੇਸ਼ਨ ਪਲਾਂਟ ਬਾਰੇ ਹੋਣਾ ਚਾਹੀਦਾ ਨਾ ਕਿ ਹਬੋਵਾਲ ਵਾਲੇ ਕੋਜੈਨਰੇਸ਼ਨ ਪਲਾਂਟ ਬਾਰੇ ਅਤੇ ਇੰਟਰਵਿਕੀ ਮੇਰੇ ਖ਼ਿਆਲ ਇੰਨ-ਬਿੰਨ ਉਸੇ ਲੇਖ ਦੇ ਹੁੰਦੇ ਹਨ ਮਿਲਦੇ-ਜੁਲਦੇ ਲੇਖਾਂ ਦੇ ਨਹੀਂ। --tari buttar [ਗੱਲ-ਬਾਤ] ੧੨:੦੯, ੨੯ ਅਕਤੂਬਰ ੨੦੧੨ (UTC)
"ਹਬੋਵਾਲ ਡੇਅਰੀ ਕੰਪਲੈਕਸ ਤੇ ਕੋਜਨਰੇਸ਼ਨ ਪਲਾਂਟ" ਸਫ਼ੇ ਉੱਤੇ ਵਾਪਸ ਜਾਓ।