ਘੁਰਾਲਾ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਘੁਰਾਲਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ ਦਾ ਇੱਕ ਪਿੰਡ ਹੈ। ਪ੍ਰਸਿੱਧ ਪੰਜਾਬੀ ਸਿੰਗਰ ਕਰਨ ਔਜਲਾ ਵੀ ਪਿੰਡ ਘੁਰਾਲਾ ਦਾ ਜੰਮਪਲ ਹੈ। ਘੁਰਾਲਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ ਦਾ ਇੱਕ ਪਿੰਡ ਹੈ।[1] ਇਹ ਜ਼ਿਲ੍ਹਾ ਲੁਧਿਆਣਾ ਤੋਂ ਪੂਰਬ ਵੱਲ 36 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਖੰਨਾ ਤੋਂ 4 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 75 ਕਿ.ਮੀ ਦੂਰ ਹੈ।
ਘੁਰਾਲਾ | |
---|---|
ਪਿੰਡ ਘੁਰਾਲਾ | |
ਗੁਣਕ: 30°41′40″N 76°06′12″E / 30.694391°N 76.103373°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਉੱਚਾਈ | 269 m (883 ft) |
ਆਬਾਦੀ (2011 ਜਨਗਣਨਾ) | |
• ਕੁੱਲ | 825 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141414 |
ਟੈਲੀਫ਼ੋਨ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB:26 PB:10 |
ਨੇੜੇ ਦਾ ਸ਼ਹਿਰ | ਖੰਨਾ |
ਘੁਰਾਲਾ ਦੇ ਨਾਲ ਲਗਦੇ ਪਿੰਡ ਚੀਮਾ (2 ਕਿਲੋਮੀਟਰ), ਦਾਊ ਮਾਜਰਾ (2 ਕਿਲੋਮੀਟਰ), ਗਾਜ਼ੀਪੁਰ (2 ਕਿਲੋਮੀਟਰ), ਕਰੌਦੀਆਂ (3 ਕਿਲੋਮੀਟਰ), ਈਸੜੂ (3 ਕਿਲੋਮੀਟਰ) ਘੁਰਾਲਾ ਦੇ ਨੇੜਲੇ ਪਿੰਡ ਹਨ। ਘੁਰਾਲਾ ਪੱਛਮ ਵੱਲ ਪਾਇਲ ਤਹਿਸੀਲ, ਉੱਤਰ ਵੱਲ ਸਮਰਾਲਾ ਤਹਿਸੀਲ, ਪੂਰਬ ਵੱਲ ਅਮਲੋਹ ਤਹਿਸੀਲ, ਪੱਛਮ ਵੱਲ ਡੇਹਲੋਂ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |