ਚਕਵਾਲ
ਚਕਵਾਲ (Urdu: چکوال), (Punjabi: چکوال) ਚਕਵਾਲ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਦਾ ਹੈਡਕੁਆਟਰ ਹੈ। ਇਹ ਪਾਕਿਸਤਾਨ ਦੀ ਰਾਜਧਾਨੀ, ਇਸਲਾਮਾਬਾਦ ਤੋਂ 90 ਕਿਮੀ ਦੱਖਣ-ਪੂਰਬ ਵਿੱਚ ਸਥਿਤ ਹੈ।[1] ਅਤੇ ਇਹਦਾ ਨਾਮ ਜੰਮੂ ਦੇ ਮੀਰ ਮਿਨਹਾਸ ਕਬੀਲੇ ਦੇ ਸਰਦਾਰ ਚੌਧਰੀ ਚਾਕੂ ਖਾਨ ਦੇ ਨਾਮ ਤੇ ਰੱਖਿਆ ਗਿਆ ਹੈ, ਜਿਸਨੇ ਮੁਗਲ ਬਾਦਸ਼ਾਹ ਬਾਬਰ ਦੇ ਜਮਾਨੇ ਵਿੱਚ 1525 ਦੇ ਨੇੜ ਤੇੜ ਇਸਦੀ ਨੀਂਹ ਰੱਖੀ ਸੀ।
ਚਕਵਾਲ چکوال | |
---|---|
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਪਾਕਿਸਤਾਨ ਦੇ ਸਬ-ਡਿਵੀਜ਼ਨ | ਚਕਵਾਲ |
ਸਰਕਾਰ | |
• MPA | Mr. Ch Liaqat Ali Khan |
ਉੱਚਾਈ | 498 m (1,634 ft) |
ਆਬਾਦੀ (2012) | |
• ਕੁੱਲ | 1,04,365 |
ਸਮਾਂ ਖੇਤਰ | ਯੂਟੀਸੀ+5 (PST) |
Postal code | 48800 |
Dialling code | 0543 |
Number of Union councils | 5 |
Stefan Helders, World Gazetteer. "Chakwal". Archived from the original on 1 ਅਕਤੂਬਰ 2007. Retrieved 1 March 2010. {{cite web}} : Unknown parameter |dead-url= ignored (|url-status= suggested) (help) |